ਪੜਚੋਲ ਕਰੋ
Madhuri Dixit Look : ਮਾਧੁਰੀ ਦੀਕਸ਼ਿਤ ਟ੍ਰੇਡਿਸ਼ਨਲ ਲੁੱਕ 'ਚ ਢਾਹੁੰਦੀ ਹੈ ਕਹਿਰ , ਜੇਕਰ ਸਾੜੀ ਪਹਿਨਣਾ ਪਸੰਦ ਹੈ ਤਾਂ ਇਹ ਲੁੱਕ ਕਰੋ ਟ੍ਰਾਈ
Madhuri Dixit Saree Look : ਬਾਲੀਵੁੱਡ ਦੀ ਧਕ-ਧਕ ਗਰਲ ਯਾਨੀ ਮਾਧੁਰੀ ਦੀਕਸ਼ਿਤ ਦੀ ਮੁਸਕਰਾਹਟ ਦਾ ਹਰ ਕੋਈ ਦੀਵਾਨਾ ਹੈ ਪਰ ਉਸ ਦੇ ਟ੍ਰੇਡਿਸ਼ਨਲ ਲੁੱਕ ਨੂੰ ਲੈ ਕੇ ਵੀ ਕਾਫੀ ਚਰਚਾ ਹੈ।
Madhuri Dixit
1/8

Madhuri Dixit Saree Look : ਬਾਲੀਵੁੱਡ ਦੀ ਧਕ-ਧਕ ਗਰਲ ਯਾਨੀ ਮਾਧੁਰੀ ਦੀਕਸ਼ਿਤ ਦੀ ਮੁਸਕਰਾਹਟ ਦਾ ਹਰ ਕੋਈ ਦੀਵਾਨਾ ਹੈ ਪਰ ਉਸ ਦੇ ਟ੍ਰੇਡਿਸ਼ਨਲ ਲੁੱਕ ਨੂੰ ਲੈ ਕੇ ਵੀ ਕਾਫੀ ਚਰਚਾ ਹੈ। ਤੁਸੀਂ ਅਭਿਨੇਤਰੀ ਦੇ ਇਨ੍ਹਾਂ ਸਾੜ੍ਹੀ ਲੁੱਕ ਨੂੰ ਟ੍ਰਾਈ ਕਰ ਸਕਦੇ ਹੋ।
2/8

ਅਦਾਕਾਰਾ ਮਾਧੁਰੀ ਦੀਕਸ਼ਿਤ ਆਪਣੇ ਲੁੱਕ ਲਈ ਜਾਣੀ ਜਾਂਦੀ ਹੈ। ਅਦਾਕਾਰਾ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Published at : 07 Feb 2023 02:14 PM (IST)
ਹੋਰ ਵੇਖੋ





















