ਪੜਚੋਲ ਕਰੋ
Morning Tips : ਜੇਕਰ ਰੋਜ਼ਾਨਾ ਸਵੇਰੇ ਕਰ ਲਿਆ ਇਹ ਕੰਮ ਤਾਂ ਜ਼ਰੂਰ ਮਿਲੇਗੀ ਸਫਲਤਾ
ਮਨੁੱਖ ਸਵੇਰ ਤੋਂ ਹੀ ਆਪਣਾ ਰੁਟੀਨ ਸ਼ੁਰੂ ਕਰ ਦਿੰਦਾ ਹੈ। ਸ਼ਾਸਤਰਾਂ ਅਨੁਸਾਰ ਸਵੇਰ ਦੇ ਇਸ਼ਨਾਨ ਦਾ ਵਿਸ਼ੇਸ਼ ਮਹੱਤਵ ਹੈ। ਨਹਾਉਣ ਨਾਲ ਨਾ ਸਿਰਫ਼ ਸਰੀਰ ਸਾਫ਼ ਹੁੰਦਾ ਹੈ ਸਗੋਂ ਹੋਰ ਵੀ ਕਈ ਫ਼ਾਇਦੇ ਹੁੰਦੇ ਹਨ। ਆਓ ਪਤਾ ਕਰੀਏ।
Morning tips
1/8

ਮਨੁੱਖ ਸਵੇਰ ਤੋਂ ਹੀ ਆਪਣਾ ਰੁਟੀਨ ਸ਼ੁਰੂ ਕਰ ਦਿੰਦਾ ਹੈ। ਸ਼ਾਸਤਰਾਂ ਅਨੁਸਾਰ ਸਵੇਰ ਦੇ ਇਸ਼ਨਾਨ ਦਾ ਵਿਸ਼ੇਸ਼ ਮਹੱਤਵ ਹੈ। ਨਹਾਉਣ ਨਾਲ ਨਾ ਸਿਰਫ਼ ਸਰੀਰ ਸਾਫ਼ ਹੁੰਦਾ ਹੈ ਸਗੋਂ ਹੋਰ ਵੀ ਕਈ ਫ਼ਾਇਦੇ ਹੁੰਦੇ ਹਨ। ਆਓ ਪਤਾ ਕਰੀਏ।
2/8

ਸਫ਼ਲਤਾ ਲਈ ਸਿਰਫ਼ ਸਰੀਰ ਦੀ ਸਫ਼ਾਈ ਹੀ ਨਹੀਂ ਸਗੋਂ ਮਨ ਦੀ ਵੀ ਸਫ਼ਾਈ ਜ਼ਰੂਰੀ ਹੈ। ਸਕੰਦ ਪੁਰਾਣ ਅਨੁਸਾਰ ਸਵੇਰੇ ਸਵੇਰੇ ਇਸ਼ਨਾਨ ਕਰਨ ਨਾਲ ਸਰੀਰ ਦੇ ਨਾਲ-ਨਾਲ ਮਨ ਵੀ ਪਵਿੱਤਰ ਹੁੰਦਾ ਹੈ।
Published at : 16 Nov 2022 12:43 PM (IST)
ਹੋਰ ਵੇਖੋ