ਪੜਚੋਲ ਕਰੋ
Dog License: ਕਤੂਰਾ ਰੱਖਣ ਲਈ ਵੀ ਲੈਣਾ ਪਵੇਗਾ ਲਾਇਸੈਂਸ ? ਜਾਣੋ ਕੀ ਕਹਿੰਦੇ ਨੇ ਨਿਯਮ
Pet Dog License: ਪਾਲਤੂ ਜਾਨਵਰ ਪਾਲਣ ਦਾ ਸ਼ੌਂਕ ਕਈ ਲੋਕਾਂ ਨੂੰ ਹੁੰਦਾ ਹੈ, ਕਈ ਲੋਕ ਬਿੱਲੀ, ਖਰਗੋਸ਼ ਪਾਲਦੇ ਹਨ ਪਰ ਜ਼ਿਆਦਾਤਰ ਲੋਕਾਂ ਦਾ ਮੋਹ ਕੁੱਤਿਆਂ ਵੱਲ ਹੀ ਹੁੰਦਾ ਹੈ।
Pet Dog
1/6

ਕੁੱਤਾ ਪਾਲਣ ਨੂੰ ਲੈ ਕੇ ਨਿਯਮ ਲਗਾਤਾਰ ਸਖ਼ਤ ਹੋ ਰਹੇ ਹਨ ਕਿਉਂਏਕਿ ਪਿਛਲੇ ਕਈ ਦਿਨਾਂ ਤੋਂ ਕੁੱਤਿਆਂ ਦੇ ਵੱਢਣ ਦੀਆਂ ਖ਼ਬਰਾਂ ਬਹੁਤ ਸਾਹਮਣੇ ਆਈਆਂ ਹਨ।
2/6

ਕੁੱਤੇ ਨੂੰ ਘਰ ਵਿੱਚ ਰੱਖਣ ਲਈ ਤੁਹਾਨੂੰ ਲਾਇਸੈਂਸ ਦੀ ਜ਼ਰੂਰਤ ਹੁੰਦੀ ਹੈ ਜੋ ਤੁਹਾਨੂੰ ਇਲਾਕੇ ਦਾ ਨਗਰ ਨਿਗਮ ਜਾਰੀ ਕਰਦਾ ਹੈ।
Published at : 11 Apr 2024 05:27 PM (IST)
ਹੋਰ ਵੇਖੋ





















