ਪੜਚੋਲ ਕਰੋ
(Source: ECI/ABP News)
Pumpkin Seeds: ਕੱਦੂ ਦੇ ਬੀਜਾਂ ਦੀ ਇਸ ਤਰ੍ਹਾਂ ਕਰੋ ਵਰਤੋਂ, ਰਾਤੋ ਰਾਤ ਚਮਕਦਾਰ ਬਣੇਗਾ ਤੁਹਾਡਾ ਚਿਹਰਾ
ਹਰ ਕੋਈ ਆਪਣੇ ਚਿਹਰੇ ਨੂੰ ਖੂਬਸੂਰਤ ਬਣਾਉਣਾ ਚਾਹੁੰਦਾ ਹੈ। ਪਰ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਲੋਕਾਂ ਦੇ ਚਿਹਰਿਆਂ ਤੋਂ ਮੁਹਾਸੇ ਅਤੇ ਦਾਗ-ਧੱਬੇ ਨਹੀਂ ਹਟਦੇ। ਹੁਣ ਤੁਸੀਂ ਕੱਦੂ ਦੇ ਬੀਜ ਦੀ ਵਰਤੋਂ ਕਰਕੇ ਇਸ ਨੂੰ ਰੋਕ ਸਕਦੋ ਹੋ
![ਹਰ ਕੋਈ ਆਪਣੇ ਚਿਹਰੇ ਨੂੰ ਖੂਬਸੂਰਤ ਬਣਾਉਣਾ ਚਾਹੁੰਦਾ ਹੈ। ਪਰ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਲੋਕਾਂ ਦੇ ਚਿਹਰਿਆਂ ਤੋਂ ਮੁਹਾਸੇ ਅਤੇ ਦਾਗ-ਧੱਬੇ ਨਹੀਂ ਹਟਦੇ। ਹੁਣ ਤੁਸੀਂ ਕੱਦੂ ਦੇ ਬੀਜ ਦੀ ਵਰਤੋਂ ਕਰਕੇ ਇਸ ਨੂੰ ਰੋਕ ਸਕਦੋ ਹੋ](https://feeds.abplive.com/onecms/images/uploaded-images/2024/03/02/545cf47dc451978f7fb36c834f908f021709381308856962_original.jpg?impolicy=abp_cdn&imwidth=720)
ਤੁਸੀਂ ਆਪਣੇ ਚਿਹਰੇ ਨੂੰ ਚਮਕਦਾਰ ਅਤੇ ਸੁੰਦਰ ਬਣਾਉਣ ਲਈ ਕੱਦੂ ਦੇ ਬੀਜਾਂ ਦੀ ਵਰਤੋਂ ਕਰ ਸਕਦੇ ਹੋ। ਇਹ ਚਿਹਰੇ ਤੋਂ ਮੁਹਾਸੇ ਦੂਰ ਕਰਨ ਵਿੱਚ ਮਦਦ ਕਰਦਾ ਹੈ।
1/5
![ਹਰ ਕੋਈ ਚਿਹਰੇ ਨੂੰ ਖੂਬਸੂਰਤ ਬਣਾਉਣਾ ਚਾਹੁੰਦਾ ਹੈ, ਅਜਿਹੇ 'ਚ ਕੁਝ ਲੋਕ ਕੋਸ਼ਿਸ਼ ਕਰਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਰਾਹਤ ਨਹੀਂ ਮਿਲਦੀ।](https://feeds.abplive.com/onecms/images/uploaded-images/2024/06/22/4db691ba9fd41d1df014721cf3a1844e91344.jpg?impolicy=abp_cdn&imwidth=720)
ਹਰ ਕੋਈ ਚਿਹਰੇ ਨੂੰ ਖੂਬਸੂਰਤ ਬਣਾਉਣਾ ਚਾਹੁੰਦਾ ਹੈ, ਅਜਿਹੇ 'ਚ ਕੁਝ ਲੋਕ ਕੋਸ਼ਿਸ਼ ਕਰਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਰਾਹਤ ਨਹੀਂ ਮਿਲਦੀ।
2/5
![ਜੇਕਰ ਤੁਸੀਂ ਵੀ ਆਪਣੇ ਚਿਹਰੇ 'ਤੇ ਮੁਹਾਸੇ, ਝੁਰੜੀਆਂ ਅਤੇ ਦਾਗ-ਧੱਬਿਆਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਕੱਦੂ ਦੇ ਬੀਜਾਂ ਦੀ ਵਰਤੋਂ ਕਰ ਸਕਦੇ ਹੋ।](https://feeds.abplive.com/onecms/images/uploaded-images/2024/06/22/c66dae455483ba996f9560d46ccbce7f0c33a.jpg?impolicy=abp_cdn&imwidth=720)
ਜੇਕਰ ਤੁਸੀਂ ਵੀ ਆਪਣੇ ਚਿਹਰੇ 'ਤੇ ਮੁਹਾਸੇ, ਝੁਰੜੀਆਂ ਅਤੇ ਦਾਗ-ਧੱਬਿਆਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਕੱਦੂ ਦੇ ਬੀਜਾਂ ਦੀ ਵਰਤੋਂ ਕਰ ਸਕਦੇ ਹੋ।
3/5
![ਕੱਦੂ ਦੇ ਬੀਜਾਂ ਦਾ ਫੇਸ ਪੈਕ: ਇੱਕ ਕਟੋਰੀ ਵਿੱਚ ਕੱਦੂ ਦੇ ਬੀਜ ਦਾ ਪਾਊਡਰ ਲਓ, ਇਸ ਵਿੱਚ ਥੋੜਾ ਦਹੀਂ ਅਤੇ ਸ਼ਹਿਦ ਪਾਓ, ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ 15 ਮਿੰਟ ਲਈ ਲਗਾਓ ਅਤੇ ਫਿਰ ਸਾਫ਼ ਪਾਣੀ ਨਾਲ ਧੋ ਲਓ।](https://feeds.abplive.com/onecms/images/uploaded-images/2024/06/22/4829e0960740be7988bcd459a1d3094199890.jpg?impolicy=abp_cdn&imwidth=720)
ਕੱਦੂ ਦੇ ਬੀਜਾਂ ਦਾ ਫੇਸ ਪੈਕ: ਇੱਕ ਕਟੋਰੀ ਵਿੱਚ ਕੱਦੂ ਦੇ ਬੀਜ ਦਾ ਪਾਊਡਰ ਲਓ, ਇਸ ਵਿੱਚ ਥੋੜਾ ਦਹੀਂ ਅਤੇ ਸ਼ਹਿਦ ਪਾਓ, ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ 15 ਮਿੰਟ ਲਈ ਲਗਾਓ ਅਤੇ ਫਿਰ ਸਾਫ਼ ਪਾਣੀ ਨਾਲ ਧੋ ਲਓ।
4/5
![ਕੱਦੂ ਦੇ ਬੀਜਾਂ ਦਾ ਸਕਰਬ: ਕੱਦੂ ਦੇ ਬੀਜਾਂ ਦਾ ਪਾਊਡਰ, ਕੁਝ ਦਹੀਂ, ਸ਼ਹਿਦ ਅਤੇ ਚੀਨੀ ਨੂੰ ਇੱਕ ਕਟੋਰੇ ਵਿੱਚ ਮਿਲਾਓ ਅਤੇ 5 ਮਿੰਟ ਤੱਕ ਚਿਹਰੇ ਦੀ ਮਾਲਿਸ਼ ਕਰੋ।](https://feeds.abplive.com/onecms/images/uploaded-images/2024/06/22/98fce003eed7be3a871321abb3d49fd2196e7.jpg?impolicy=abp_cdn&imwidth=720)
ਕੱਦੂ ਦੇ ਬੀਜਾਂ ਦਾ ਸਕਰਬ: ਕੱਦੂ ਦੇ ਬੀਜਾਂ ਦਾ ਪਾਊਡਰ, ਕੁਝ ਦਹੀਂ, ਸ਼ਹਿਦ ਅਤੇ ਚੀਨੀ ਨੂੰ ਇੱਕ ਕਟੋਰੇ ਵਿੱਚ ਮਿਲਾਓ ਅਤੇ 5 ਮਿੰਟ ਤੱਕ ਚਿਹਰੇ ਦੀ ਮਾਲਿਸ਼ ਕਰੋ।
5/5
![ਇਸ ਤੋਂ ਇਲਾਵਾ ਤੁਸੀਂ ਚਿਹਰੇ 'ਤੇ ਮੁਲਤਾਨੀ ਮਿੱਟੀ, ਐਲੋਵੇਰਾ ਜੈੱਲ ਅਤੇ ਵੇਸਨ ਦੀ ਵਰਤੋਂ ਵੀ ਕਰ ਸਕਦੇ ਹੋ।](https://feeds.abplive.com/onecms/images/uploaded-images/2024/06/22/5305b3c5e15e807cf2fef2b6f5f8ff6b6f7ad.jpg?impolicy=abp_cdn&imwidth=720)
ਇਸ ਤੋਂ ਇਲਾਵਾ ਤੁਸੀਂ ਚਿਹਰੇ 'ਤੇ ਮੁਲਤਾਨੀ ਮਿੱਟੀ, ਐਲੋਵੇਰਾ ਜੈੱਲ ਅਤੇ ਵੇਸਨ ਦੀ ਵਰਤੋਂ ਵੀ ਕਰ ਸਕਦੇ ਹੋ।
Published at : 22 Jun 2024 12:56 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)