ਪੜਚੋਲ ਕਰੋ
Red Gold: "ਰੈੱਡ ਗੋਲਡ" ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ
Red Gold: ਭਾਰਤ ਮਸਾਲਿਆਂ ਦਾ ਦੇਸ਼ ਹੈ। ਇੱਥੇ ਅਜਿਹੇ ਮਸਾਲੇ ਹਨ ਜਿਨ੍ਹਾਂ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਮਿਲਣ ਵਾਲੇ ਕੁਝ ਮਸਾਲੇ ਬਹੁਤ ਮਹਿੰਗੇ ਹਨ।
Red Gold:
1/7

ਜਿਸ ਮਸਾਲੇ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਨੂੰ ਰੈੱਡ ਗੋਲਡ ਕਿਹਾ ਜਾਂਦਾ ਹੈ। ਇਹ ਦੁਨੀਆ ਦੇ ਸਭ ਤੋਂ ਮਹਿੰਗੇ ਮਸਾਲਿਆਂ ਵਿੱਚ ਗਿਣਿਆ ਜਾਂਦਾ ਹੈ। ਇਸ ਮਸਾਲੇ ਦੇ ਗ੍ਰਾਮ ਦੀ ਕੀਮਤ ਹੀ ਆਮ ਮਸਾਲਿਆ ਦੇ ਕਿਲੋ ਦੇ ਬਰਾਬਰ ਦੀ ਹੈ।
2/7

ਆਮ ਭਾਸ਼ਾ ਵਿੱਚ ਇਸਨੂੰ ਕੇਸਰ ਵੀ ਕਿਹਾ ਜਾਂਦਾ ਹੈ। ਕੇਸਰ ਸਿਰਫ ਠੰਡੀਆਂ ਥਾਵਾਂ 'ਤੇ ਪਾਇਆ ਜਾਂਦਾ ਹੈ। ਕਸ਼ਮੀਰ ਵਿੱਚ ਪੈਦਾ ਹੋਣ ਵਾਲਾ ਕੇਸਰ ਉੱਚ ਗੁਣਵੱਤਾ ਦਾ ਹੁੰਦਾ ਹੈ।
Published at : 27 Feb 2024 11:32 AM (IST)
ਹੋਰ ਵੇਖੋ





















