ਪੜਚੋਲ ਕਰੋ

Sun Set: ਦੁਨੀਆਂ 'ਚ ਹਨ ਅਜਿਹੇ ਵੀ ਦੇਸ਼, ਜਾਣ ਕੇ ਰਹਿ ਜਾਓਗੇ ਹੈਰਾਨ

Sun Set: ਅਸੀਂ 24 ਘੰਟਿਆਂ ਵਿੱਚੋਂ 12 ਘੰਟੇ ਸੂਰਜ ਦੀ ਰੌਸ਼ਨੀ ਵਿੱਚ ਰਹਿੰਦੇ ਹਾਂ ਅਤੇ ਬਾਕੀ ਸਮਾਂ ਹਨੇਰੇ ਵਿੱਚ ਗੁਜ਼ਾਰਦੇ ਹਾਂ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੁਨੀਆ 'ਚ ਕਈ ਅਜਿਹੇ ਦੇਸ਼ ਹਨ ਜਿੱਥੇ ਸੂਰਜ ਕਦੇ ਡੁੱਬਦਾ ਹੀ ਨਹੀਂ।

Sun Set

1/7
ਜ਼ਰਾ ਸੋਚੋ ਕਿ ਜਿੱਥੇ ਸੂਰਜ ਨਹੀਂ ਡੁੱਬਦਾ ਉੱਥੇ ਰਾਤ ਅਤੇ ਸਵੇਰ ਦਾ ਪਤਾ ਕਿਸ ਤਰ੍ਹਾਂ ਹੋਵੇਗਾ? ਲੋਕ ਕਿਵੇਂ ਸਮਝਦੇ ਹਨ ਕਿ ਕਦੋਂ ਜਾਗਣਾ ਹੈ ਅਤੇ ਕਦੋਂ ਸੌਣਾ ਹੈ? ਤੁਹਾਡੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਸਵਾਲ ਆ ਰਹੇ ਹੋਣਗੇ, ਜਾਣਦੇ ਹਾਂ ਉਹ ਕਿਹੜੀ ਜਗ੍ਹਾ ਹੈ ਜਿੱਥੇ ਕਦੇ ਸੂਰਜ ਨਹੀਂ ਡੁੱਬਦਾ।

2/7
ਨਾਰਵੇ ਨੂੰ  Land Of Midnight Sun ਵੀ ਕਿਹਾ ਜਾਂਦਾ ਹੈ। ਮਈ ਤੋਂ ਜੁਲਾਈ ਦੇ ਅੰਤ ਤੱਕ ਲਗਭਗ 76 ਦਿਨ ਸੂਰਜ ਨਹੀਂ ਡੁੱਬਦਾ ਅਤੇ ਦਿਨ ਵਿੱਚ ਲਗਭਗ 20 ਘੰਟੇ ਚਮਕਦਾਰ ਧੁੱਪ ਰਹਿੰਦੀ ਹੈ। ਨਾਰਵੇ  ਦੇ ਸਵੈਲਬਾਰਡ ਵਿੱਚ ਸੂਰਜ 10 ਅਪ੍ਰੈਲ ਤੋਂ 23 ਅਗਸਤ ਤੱਕ ਲਗਾਤਾਰ ਚਮਕਦਾ ਹੈ। ਕਿਹਾ ਜਾਂਦਾ ਹੈ ਕਿ ਇੱਥੇ ਸਿਰਫ 40 ਮਿੰਟ ਰਾਤ ਹੁੰਦੀ ਹੈ ਅਤੇ ਬਾਕੀ ਸਮਾਂ ਸੂਰਜ ਦੀ ਰੌਸ਼ਨੀ ਹੁੰਦੀ ਹੈ। ਨਾਰਵੇ ਵਿੱਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ 100 ਸਾਲਾਂ ਤੋਂ ਸੂਰਜ ਦੀ ਰੌਸ਼ਨੀ ਨਹੀਂ ਪਹੁੰਚੀ ਹੈ।

3/7
ਫਿਨਲੈਂਡ ਦੀ ਗੱਲ ਕਰੀਏ ਤਾਂ ਇਸ ਨੂੰ ਝੀਲਾਂ ਅਤੇ ਟਾਪੂਆਂ ਦੀ ਧਰਤੀ ਕਿਹਾ ਜਾਂਦਾ ਹੈ। ਇਸ ਖੇਤਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਰਮੀਆਂ ਦੌਰਾਨ ਸੂਰਜ ਸਿਰਫ਼ 73 ਦਿਨਾਂ ਲਈ ਹੀ ਸਿੱਧਾ ਦਿਖਾਈ ਦਿੰਦਾ ਹੈ। ਸਰਦੀਆਂ ਦੇ ਮੌਸਮ ਵਿੱਚ ਸੂਰਜ ਬਿਲਕੁਲ ਵੀ ਨਜ਼ਰ ਨਹੀਂ ਆਉਂਦਾ।

4/7
ਆਈਸਲੈਂਡ ਗ੍ਰੇਟ ਬ੍ਰਿਟੇਨ ਤੋਂ ਬਾਅਦ ਯੂਰਪ ਦਾ ਸਭ ਤੋਂ ਵੱਡਾ ਟਾਪੂ ਹੈ। ਇੱਥੇ ਜੂਨ ਵਿੱਚ ਸੂਰਜ ਕਦੇ ਨਹੀਂ ਡੁੱਬਦਾ, ਇਹ 24 ਘੰਟੇ ਦਿਨ ਰਹਿੰਦਾ ਹੈ।

5/7
ਸਵੀਡਨ ਵੀ ਬਹੁਤ ਖੂਬਸੂਰਤ ਦੇਸ਼ ਹੈ।ਕਿਹਾ ਜਾਂਦਾ ਹੈ ਕਿ ਮਈ ਦੇ ਸ਼ੁਰੂ ਤੋਂ ਅਗਸਤ ਦੇ ਅੰਤ ਤੱਕ ਸੂਰਜ ਲਗਭਗ 24:00 ਵਜੇ ਡੁੱਬਦਾ ਹੈ ਅਤੇ ਸਵੇਰੇ 4:30 ਵਜੇ ਮੁੜ ਚੜ੍ਹਦਾ ਹੈ। ਇਹ ਉਹ ਦੇਸ਼ ਹੈ ਜਿੱਥੇ ਸਵੇਰ 6 ਮਹੀਨਿਆਂ ਤੱਕ ਰਹਿੰਦੀ ਹੈ।

6/7
ਕੈਨੇਡਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਕੈਨੇਡਾ ਦਾ ਨੂਨਾਵੁਤ ਸ਼ਹਿਰ ਬਹੁਤ ਖੂਬਸੂਰਤ ਹੈ, ਇੱਥੇ 2 ਮਹੀਨੇ ਤੱਕ ਸੂਰਜ ਨਹੀਂ ਡੁੱਬਦਾ। ਕਿਹਾ ਜਾਂਦਾ ਹੈ ਕਿ ਉੱਤਰ-ਪੱਛਮੀ ਖੇਤਰਾਂ ਵਰਗੀਆਂ ਥਾਵਾਂ 'ਤੇ ਗਰਮੀਆਂ ਦੌਰਾਨ ਸੂਰਜ ਲਗਭਗ 50 ਦਿਨਾਂ ਤੱਕ ਚਮਕਦਾ ਰਹਿੰਦਾ ਹੈ।

7/7
ਅਲਾਸਕਾ ਵੀ ਇਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਮਈ ਦੇ ਅੰਤ ਤੋਂ ਜੁਲਾਈ ਦੇ ਅੰਤ ਤੱਕ ਸੂਰਜ ਨਹੀਂ ਡੁੱਬਦਾ। ਨਵੰਬਰ ਦੇ ਸ਼ੁਰੂ ਵਿੱਚ ਇੱਥੇ 1 ਮਹੀਨੇ ਤੱਕ ਰਾਤ ਰਹਿੰਦੀ ਹੈ, ਇਸ ਸਮੇਂ ਨੂੰ ਪੋਲਰ ਨਾਈਟਸ ਕਿਹਾ ਜਾਂਦਾ ਹੈ।

ਹੋਰ ਜਾਣੋ ਲਾਈਫਸਟਾਈਲ

ਟਾਪ ਹੈਡਲਾਈਨ

Health News : ਹੁਣ ਬਿਨਾਂ ਡਾਕਟਰ ਦੀ ਪਰਚੀ ਨਹੀਂ ਮਿਲਣਗੀਆਂ ਇਹ ਦਵਾਈਆਂ ! CDSCO ਨੇ ਲਾਈ ਸ਼ਰਤ

Health News : ਖਾਣਾ ਖਾਣ ਤੋਂ ਬਾਅਦ ਛਾਤੀ ’ਚ ਕਿਉਂ ਹੁੰਦੀ ਹੈ ਜਲਣ? ਇਹ ਹੋ ਸਕਦੀ ਹੈ ਵਜ੍ਹਾ

Health News : 40 ਸਾਲ ਤੋਂ ਘੱਟ ਉਮਰ 'ਚ ਹਾਰਟ ਅਟੈਕ ਦਾ ਖਤਰਾ ਕਿਉਂ ਵੱਧ ਰਿਹਾ ?

Health News : ਨਾਰਮਲ ECG ਤੋਂ ਬਾਅਦ ਵੀ ਹੋ ਸਕਦੀ ਹੈ ਦਿਲ ਦੀ ਬਿਮਾਰੀ! ਇਨ੍ਹਾਂ 5 ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ

LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...

1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ

ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ

ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ

FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ

ਮਾਰੂਤੀ ਦਾ ਵੱਡਾ ਧਮਾਕਾ, Swift, Dzire ਅਤੇ Baleno ਹੁਣ CNG ਆਟੋਮੈਟਿਕ 'ਚ ਲਾਂਚ

Embed widget