ਪੜਚੋਲ ਕਰੋ
ਪਤੀ-ਪਤਨੀ ਵਿਚਾਲੇ ਰਿਸ਼ਤਾ ਰਹੇਗਾ ਨਿੱਘਾ, ਇਹ 5 ਚੀਜ਼ਾਂ ਰੋਜ਼ ਖਾਓ
1
1/6

ਕਈ ਵਾਰ ਸਰੀਰਕ ਕਮਜ਼ੋਰੀ ਕਾਰਨ ਪਤੀ-ਪਤਨੀ ਦੇ ਰਿਸ਼ਤੇ ਟੁੱਟਣ ਤੱਕ ਨੌਬਤ ਆ ਜਾਂਦੀ ਹੈ। ਇੱਥੋਂ ਤਕ ਕਿ ਮਾਨਸਿਕ ਤਣਾਅ ਵਿੱਚੋਂ ਵੀ ਲੰਘਣਾ ਪੈਂਦਾ ਹੈ। ਜੇ ਤੁਸੀਂ ਇਨ੍ਹਾਂ ਮੁਸ਼ਕਲਾਂ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਬਿਹਤਰ ਹੱਲ ਲੈ ਕੇ ਆਏ ਹਾਂ। ਹੁਣ ਤੁਸੀਂ ਸੁੱਕੇ ਫਲਾਂ (ਡਰਾਈ ਫਰੂਟ) ਦੀ ਮਦਦ ਨਾਲ ਆਪਣੀ ਕਮਜ਼ੋਰੀ ਨੂੰ ਵੀ ਦੂਰ ਕਰ ਸਕਦੇ ਹੋ। ਇਨ੍ਹਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ-
2/6

ਖਜੂਰ: ਕਾਰਬੋਹਾਈਡਰੇਟ, ਪ੍ਰੋਟੀਨ, ਕੈਲਸ਼ੀਅਮ ਆਦਿ ਨਾਲ ਭਰੀਆਂ ਖਜੂਰਾਂ ਦਾ ਸੇਵਨ ਕਰਨ ਨਾਲ ਤੁਰੰਤ ਊਰਜਾ ਮਿਲਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਦੁੱਧ ਅਤੇ ਖਜੂਰ ਦਾ ਸੇਵਨ ਕਰਨ ਨਾਲ ਹੱਡੀਆਂ ਵੀ ਮਜ਼ਬੂਤ ਬਣ ਜਾਂਦੀਆਂ ਹਨ।
Published at : 15 Jul 2021 12:53 PM (IST)
ਹੋਰ ਵੇਖੋ





















