ਪੜਚੋਲ ਕਰੋ
Thyroid Symptoms : ਥਾਇਰਾਈਡ 'ਚ ਦਿਸਦੇ ਨੇ ਇਹ ਲੱਛਣ, ਤੁਰੰਤ ਬਲੱਡ ਟੈਸਟ ਕਰਵਾਉਣਾ ਜ਼ਰੂਰੀ
Thyroid
1/9

ਥਾਇਰਾਇਡ ਇੱਕ ਬਹੁਤ ਹੀ ਆਮ ਸਮੱਸਿਆ ਬਣ ਗਈ
2/9

ਸਰੀਰ ਦੇ ਕਈ ਹਿੱਸਿਆਂ 'ਤੇ ਹੁੰਦੈ ਅਸਰ
3/9

ਬਹੁਤ ਜ਼ਿਆਦਾ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੁੰਦੀ ਐ
4/9

ਮਰੀਜ਼ਾਂ ਦੀ ਯਾਦਦਾਸ਼ਤ ਹੋ ਜਾਂਦੀ ਬਹੁਤ ਕਮਜ਼ੋਰ
5/9

ਪੀਰੀਅਡ ਅਨਿਯਮਿਤਤਾ ਦੀ ਸਮੱਸਿਆ ਹੁੰਦੀ ਆਮ
6/9

ਸੌਣ 'ਚ ਪੈਦਾ ਹੁੰਦੀ ਹੈ ਮੁਸ਼ਕਲ
7/9

ਹਰ ਸਮੇਂ ਸਰੀਰ 'ਚ ਕਮਜ਼ੋਰੀ ਮਹਿਸੂਸ ਹੁੰਦੀ ਐ
8/9

ਅੱਖਾਂ ਵੀ ਹੁੰਦੀਆਂ ਨੇ ਪ੍ਰਭਾਵਿਤ
9/9

ਮਰੀਜ਼ਾਂ ਦਾ ਭਾਰ ਬਹੁਤ ਤੇਜ਼ੀ ਨਾਲ ਘਟਣ ਲੱਗਦੈ
Published at : 18 Jul 2022 10:43 PM (IST)
ਹੋਰ ਵੇਖੋ





















