ਪੜਚੋਲ ਕਰੋ
(Source: ECI/ABP News)
Travel Tips: ਗਰਲਸ ਟ੍ਰਿਪ ਲਈ ਸਭ ਤੋਂ ਸੁਰੱਖਿਅਤ ਨੇ ਇਹ ਥਾਵਾਂ, ਤਾਂ ਵੂਮੈਂਸ ਡੇ ‘ਤੇ ਬਣਾ ਲਓ ਇੱਥੇ ਜਾਣ ਦਾ ਪਲਾਨ
Women's Day 2023: ਮਹਿਲਾ ਦਿਵਸ ਦੇ ਮੌਕੇ 'ਤੇ, ਜੇ ਤੁਸੀਂ ਆਪਣੇ ਦੋਸਤਾਂ ਨਾਲ ਬਾਹਰ ਜਾ ਕੇ ਆਨੰਦ ਲੈਣਾ ਚਾਹੁੰਦੇ ਹੋ ਤੇ ਗਰਲ ਟ੍ਰਿਪ ਦਾ ਪਲਾਨ ਬਣਾ ਰਹੇ ਹੋ, ਤਾਂ ਅਸੀਂ ਤੁਹਾਨੂੰ ਭਾਰਤ ਦੀਆਂ 6 ਸਭ ਤੋਂ ਸੁਰੱਖਿਅਤ ਥਾਵਾਂ ਬਾਰੇ ਦੱਸਾਂਗੇ।
Women's Day 2023
1/5
![ਜੈਸਲਮੇਰ ਰਾਜਸਥਾਨ: ਜੈਸਲਮੇਰ ਸ਼ਹਿਰ ਰਾਜਸਥਾਨ ਦੇ ਸਭ ਤੋਂ ਖੂਬਸੂਰਤ ਸ਼ਹਿਰਾਂ ਵਿੱਚੋਂ ਇੱਕ ਹੈ। ਕਈ ਮਹਿਲਾ ਸੈਲਾਨੀ ਵੀ ਇੱਥੇ ਇਕੱਲੇ ਘੁੰਮਣ ਲਈ ਆਉਂਦੇ ਹਨ। ਇਹ ਔਰਤਾਂ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਮੰਨੀ ਜਾਂਦੀ ਹੈ, ਜਿੱਥੇ ਰਾਤ ਨੂੰ ਵੀ ਕੁੜੀਆਂ ਇਕੱਲੀਆਂ ਘੁੰਮ ਸਕਦੀਆਂ ਹਨ। ਊਠ ਦੀ ਸਵਾਰੀ ਅਤੇ ਸਥਾਨਕ ਬਾਜ਼ਾਰ ਇੱਥੇ ਸਭ ਤੋਂ ਮਸ਼ਹੂਰ ਹਨ।](https://cdn.abplive.com/imagebank/default_16x9.png)
ਜੈਸਲਮੇਰ ਰਾਜਸਥਾਨ: ਜੈਸਲਮੇਰ ਸ਼ਹਿਰ ਰਾਜਸਥਾਨ ਦੇ ਸਭ ਤੋਂ ਖੂਬਸੂਰਤ ਸ਼ਹਿਰਾਂ ਵਿੱਚੋਂ ਇੱਕ ਹੈ। ਕਈ ਮਹਿਲਾ ਸੈਲਾਨੀ ਵੀ ਇੱਥੇ ਇਕੱਲੇ ਘੁੰਮਣ ਲਈ ਆਉਂਦੇ ਹਨ। ਇਹ ਔਰਤਾਂ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਮੰਨੀ ਜਾਂਦੀ ਹੈ, ਜਿੱਥੇ ਰਾਤ ਨੂੰ ਵੀ ਕੁੜੀਆਂ ਇਕੱਲੀਆਂ ਘੁੰਮ ਸਕਦੀਆਂ ਹਨ। ਊਠ ਦੀ ਸਵਾਰੀ ਅਤੇ ਸਥਾਨਕ ਬਾਜ਼ਾਰ ਇੱਥੇ ਸਭ ਤੋਂ ਮਸ਼ਹੂਰ ਹਨ।
2/5
![ਸ਼ਿਮਲਾ: ਹਿਮਾਚਲ ਪ੍ਰਦੇਸ਼ ਦਾ ਸਭ ਤੋਂ ਖੂਬਸੂਰਤ ਸ਼ਹਿਰ ਸ਼ਿਮਲਾ ਵੀ ਭਾਰਤ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿੱਚੋਂ ਇੱਕ ਹੈ, ਜਿੱਥੇ ਤੁਸੀਂ ਆਪਣੀ ਗਰਲ ਗੈਂਗ ਨਾਲ ਛੁੱਟੀਆਂ ਮਨਾ ਸਕਦੇ ਹੋ।](https://cdn.abplive.com/imagebank/default_16x9.png)
ਸ਼ਿਮਲਾ: ਹਿਮਾਚਲ ਪ੍ਰਦੇਸ਼ ਦਾ ਸਭ ਤੋਂ ਖੂਬਸੂਰਤ ਸ਼ਹਿਰ ਸ਼ਿਮਲਾ ਵੀ ਭਾਰਤ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿੱਚੋਂ ਇੱਕ ਹੈ, ਜਿੱਥੇ ਤੁਸੀਂ ਆਪਣੀ ਗਰਲ ਗੈਂਗ ਨਾਲ ਛੁੱਟੀਆਂ ਮਨਾ ਸਕਦੇ ਹੋ।
3/5
![ਵਾਰਾਣਸੀ: ਵਾਰਾਣਸੀ ਭਾਰਤ ਦੇ ਸਭ ਤੋਂ ਪਵਿੱਤਰ ਅਤੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਇੱਥੇ ਤੁਸੀਂ ਇਕੱਲੇ ਯਾਤਰਾ 'ਤੇ ਜਾ ਸਕਦੇ ਹੋ ਜਾਂ ਕੁੜੀਆਂ ਦੇ ਨਾਲ ਇੱਕ ਗਰੁੱਪ ਵਿੱਚ ਯਾਤਰਾ ਕਰ ਸਕਦੇ ਹੋ। ਇੱਥੇ ਦੀ ਗੰਗਾ ਆਰਤੀ ਸਭ ਤੋਂ ਮਸ਼ਹੂਰ ਹੈ ਅਤੇ ਤੁਸੀਂ ਇੱਥੇ ਨਦੀ ਦੇ ਕੰਢੇ ਬਹੁਤ ਸ਼ਾਂਤੀ ਮਹਿਸੂਸ ਕਰੋਗੇ।](https://cdn.abplive.com/imagebank/default_16x9.png)
ਵਾਰਾਣਸੀ: ਵਾਰਾਣਸੀ ਭਾਰਤ ਦੇ ਸਭ ਤੋਂ ਪਵਿੱਤਰ ਅਤੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਇੱਥੇ ਤੁਸੀਂ ਇਕੱਲੇ ਯਾਤਰਾ 'ਤੇ ਜਾ ਸਕਦੇ ਹੋ ਜਾਂ ਕੁੜੀਆਂ ਦੇ ਨਾਲ ਇੱਕ ਗਰੁੱਪ ਵਿੱਚ ਯਾਤਰਾ ਕਰ ਸਕਦੇ ਹੋ। ਇੱਥੇ ਦੀ ਗੰਗਾ ਆਰਤੀ ਸਭ ਤੋਂ ਮਸ਼ਹੂਰ ਹੈ ਅਤੇ ਤੁਸੀਂ ਇੱਥੇ ਨਦੀ ਦੇ ਕੰਢੇ ਬਹੁਤ ਸ਼ਾਂਤੀ ਮਹਿਸੂਸ ਕਰੋਗੇ।
4/5
![ਉੱਤਰਾਖੰਡ: ਉਤਰਾਖੰਡ ਵਰਗੇ ਖੂਬਸੂਰਤ ਸੂਬੇ 'ਚ ਕਈ ਅਜਿਹੇ ਸੈਰ-ਸਪਾਟੇ ਵਾਲੇ ਸਥਾਨ ਹਨ ਜਿੱਥੇ ਤੁਸੀਂ ਆਪਣੀ ਗਰਲ ਗੈਂਗ ਨਾਲ ਘੁੰਮ ਸਕਦੇ ਹੋ। ਜਿਸ ਵਿੱਚ ਔਲੀ, ਰਿਸ਼ੀਕੇਸ਼, ਦੇਹਰਾਦੂਨ ਵਰਗੀਆਂ ਕਈ ਥਾਵਾਂ ਸ਼ਾਮਲ ਹਨ ਜੋ ਕਿ ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਖੂਬਸੂਰਤ ਥਾਵਾਂ ਮੰਨੀਆਂ ਜਾਂਦੀਆਂ ਹਨ।](https://cdn.abplive.com/imagebank/default_16x9.png)
ਉੱਤਰਾਖੰਡ: ਉਤਰਾਖੰਡ ਵਰਗੇ ਖੂਬਸੂਰਤ ਸੂਬੇ 'ਚ ਕਈ ਅਜਿਹੇ ਸੈਰ-ਸਪਾਟੇ ਵਾਲੇ ਸਥਾਨ ਹਨ ਜਿੱਥੇ ਤੁਸੀਂ ਆਪਣੀ ਗਰਲ ਗੈਂਗ ਨਾਲ ਘੁੰਮ ਸਕਦੇ ਹੋ। ਜਿਸ ਵਿੱਚ ਔਲੀ, ਰਿਸ਼ੀਕੇਸ਼, ਦੇਹਰਾਦੂਨ ਵਰਗੀਆਂ ਕਈ ਥਾਵਾਂ ਸ਼ਾਮਲ ਹਨ ਜੋ ਕਿ ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਖੂਬਸੂਰਤ ਥਾਵਾਂ ਮੰਨੀਆਂ ਜਾਂਦੀਆਂ ਹਨ।
5/5
![ਸ਼ਿਮਲਾ: ਹਿਮਾਚਲ ਪ੍ਰਦੇਸ਼ ਦਾ ਸਭ ਤੋਂ ਖੂਬਸੂਰਤ ਸ਼ਹਿਰ, ਸ਼ਿਮਲਾ ਵੀ ਭਾਰਤ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿੱਚੋਂ ਇੱਕ ਹੈ, ਜਿੱਥੇ ਤੁਸੀਂ ਆਪਣੀ ਗਰਲ ਗੈਂਗ ਨਾਲ ਆਪਣੀਆਂ ਛੁੱਟੀਆਂ ਦੀ ਯੋਜਨਾ ਬਣਾ ਸਕਦੇ ਹੋ।](https://cdn.abplive.com/imagebank/default_16x9.png)
ਸ਼ਿਮਲਾ: ਹਿਮਾਚਲ ਪ੍ਰਦੇਸ਼ ਦਾ ਸਭ ਤੋਂ ਖੂਬਸੂਰਤ ਸ਼ਹਿਰ, ਸ਼ਿਮਲਾ ਵੀ ਭਾਰਤ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿੱਚੋਂ ਇੱਕ ਹੈ, ਜਿੱਥੇ ਤੁਸੀਂ ਆਪਣੀ ਗਰਲ ਗੈਂਗ ਨਾਲ ਆਪਣੀਆਂ ਛੁੱਟੀਆਂ ਦੀ ਯੋਜਨਾ ਬਣਾ ਸਕਦੇ ਹੋ।
Published at : 05 Mar 2023 10:46 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)