ਪੜਚੋਲ ਕਰੋ
ਮਾਊਂਟ ਐਵਰੈਸਟ ’ਤੇ ਚੜ੍ਹਨ ਦੀ ਫੀਸ 'ਚ ਹੋਇਆ ਵਾਧਾ, 36 ਫੀਸਦੀ ਦਾ ਵਾਧੇ ਨਾਲ 12 ਲੱਖ ਰੁਪਏ ਪਹੁੰਚੀ ਕੀਮਤ
ਨੇਪਾਲ ਨੇ Mount Everest ’ਤੇ ਚੜ੍ਹਨ ਲਈ ਪਰਮਿਟ ਫੀਸ ਵਿੱਚ 36 ਫੀਸਦ ਦਾ ਭਾਰੀ ਵਾਧਾ ਕੀਤਾ ਹੈ ਅਤੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ’ਤੇ ਕੂੜਾ ਫੈਲਾਉਣ ਤੋਂ ਰੋਕਣ ਲਈ ਕਈ ਹੋਰ ਕਦਮ ਉਠਾਏ ਹਨ।
( Image Source : Freepik )
1/6

ਨੇਪਾਲ ਨੇ ਮਾਊਂਟ ਐਵਰੈਸਟ 'ਤੇ ਚੜ੍ਹਨ ਲਈ ਪਰਮਿਟ ਦੀ ਫੀਸ ਵਧਾ ਦਿੱਤੀ ਹੈ। ਹੁਣ ਮਾਊਂਟ ਐਵਰੈਸਟ 'ਤੇ ਚੜ੍ਹਨ ਲਈ ਲੱਖਾਂ ਰੁਪਏ ਖਰਚ ਕਰਨੇ ਪੈਣਗੇ। ਇਕ ਅਧਿਕਾਰੀ ਨੇ ਦੱਸਿਆ ਕਿ ਵਿਦੇਸ਼ੀਆਂ ਲਈ ਚੜ੍ਹਾਈ ਫੀਸ ਵਿਚ 36 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
2/6

ਹੁਣ ਐਵਰੈਸਟ 'ਤੇ ਚੜ੍ਹਨ ਲਈ ਵਿਦੇਸ਼ੀ ਪਰਬਤਾਰੋਹੀਆਂ ਦੀ ਫੀਸ 11 ਹਜ਼ਾਰ ਅਮਰੀਕੀ ਡਾਲਰ ਤੋਂ ਵਧਾ ਕੇ 15 ਹਜ਼ਾਰ ਅਮਰੀਕੀ ਡਾਲਰ ਕਰ ਦਿੱਤੀ ਗਈ ਹੈ। ਜੇਕਰ ਭਾਰਤੀ ਕਰੰਸੀ ਦੀ ਗੱਲ ਕਰੀਏ ਤਾਂ ਪਹਿਲਾਂ ਇਸ 'ਤੇ ਚੜ੍ਹਾਈ ਲਈ ਲਗਭਗ 8 ਲੱਖ 80 ਹਜ਼ਾਰ ਰੁਪਏ ਖਰਚ ਆਉਂਦੇ ਸਨ, ਹੁਣ ਇਸ ਦੀ ਕੀਮਤ 12 ਲੱਖ ਰੁਪਏ ਹੋਵੇਗੀ।
Published at : 24 Jan 2025 10:50 PM (IST)
ਹੋਰ ਵੇਖੋ





















