ਪੜਚੋਲ ਕਰੋ
Valentine day 2023: ਗੂਗਲ ਨੇ ਡੂਡਲ ਬਣਾ ਕੇ ਵੈਲੇਨਟਾਈਨ ਡੇ ਦੀਆਂ ਦਿੱਤੀਆਂ ਮੁਬਾਰਕਾਂ, ਪਿਆਰ ਦਾ ਦੱਸਿਆ ਮਤਲਬ
ਅੱਜ 14 ਫਰਵਰੀ ਨੂੰ ਗੂਗਲ ਨੇ ਵੀ ਇੱਕ ਯੁਨਿਕ ਐਨੀਮੇਟਡ 3ਡੀ ਡੂਡਲ ਰਾਹੀਂ ਲੋਕਾਂ ਨੂੰ ਇਸ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਡੂਡਲ ਵਿੱਚ ਪਾਣੀ ਦੀਆਂ ਬੂੰਦਾਂ ਦਿਖਾਈਆਂ ਗਈਆਂ ਹਨ। ਜਾਣੋ ਕੀ ਹੈ ਇਨ੍ਹਾਂ ਦਾ ਮਤਲਬ।
valentine day 2023
1/5

ਅੱਜ 14 ਫਰਵਰੀ ਨੂੰ ਵੈਲੇਨਟਾਈਨ ਡੇ ਮਨਾਇਆ ਜਾ ਰਿਹਾ ਹੈ। ਇਹ ਦਿਨ ਜੋੜਿਆਂ ਲਈ ਬਹੁਤ ਖਾਸ ਹੁੰਦਾ ਹੈ। ਅਜਿਹੇ 'ਚ ਗੂਗਲ ਨੇ ਵੀ ਖਾਸ ਡੂਡਲ ਬਣਾ ਕੇ ਇਸ ਦਿਨ ਦੀ ਵਧਾਈ ਦਿੱਤੀ ਹੈ। ਅਕਸਰ ਗੂਗਲ ਕਈ ਖਾਸ ਮੌਕਿਆਂ 'ਤੇ ਵਿਸ਼ੇਸ਼ ਡੂਡਲ ਬਣਾਉਂਦਾ ਹੈ।
2/5

ਇਸ ਡੂਡਲ ਵਿੱਚ ਪਾਣੀ ਦੀਆਂ ਬੂੰਦਾਂ ਦਿਖਾਈਆਂ ਗਈਆਂ ਹਨ। ਡੂਡਲ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਪਾਣੀ ਦੀਆਂ ਦੋ ਬੂੰਦਾਂ ਵੱਖ ਹੋਣ ਤੋਂ ਬਾਅਦ ਵੀ ਇੱਕ ਹੋ ਗਈਆਂ ਹਨ। ਇਹ ਬੂੰਦਾਂ ਹਾਰਟ ਸ਼ੇਪ ਵਿੱਚ ਦਿਖਾਈਆਂ ਗਈਆਂ ਹਨ।
Published at : 14 Feb 2023 02:11 PM (IST)
ਹੋਰ ਵੇਖੋ





















