ਪੜਚੋਲ ਕਰੋ
Pineapple Tingling Sensation: ਜੀ ਹਾਂ...ਜੇਕਰ ਅਨਾਨਾਸ ਨੂੰ 1 ਮਿੰਟ ਵੀ ਮੂੰਹ 'ਚ ਰੱਖਿਆ ਤਾਂ ਗੜਬੜ ਹੋ ਜਾਵੇਗੀ! ਫਿਰ ਕਿਦਾਂ ਖਾਣਾ ਚਾਹੀਦਾ?
ਅਨਾਨਾਸ ਵਿੱਚ ਭਰਪੂਰ ਮਾਤਰਾ ਚ ਪੋਸ਼ਕ ਤੱਤ ਪਾਏ ਜਾਂਦੇ ਹਨ। ਆਸਾਨੀ ਨਾਲ ਭਾਰ ਘਟਾਉਣ ਦੇ ਨਾਲ-ਨਾਲ ਅਨਾਨਾਸ ਇਮਿਊਨਿਟੀ ਨੂੰ ਵੀ ਮਜ਼ਬੂਤ ਕਰਦਾ ਹੈ। ਪਰ ਜੇਕਰ ਤੁਸੀਂ ਇਸ ਫਲ ਨੂੰ ਪਹਿਲੀ ਵਾਰ ਖਾਣ ਜਾ ਰਹੇ ਹੋ ਤਾਂ ਤੁਹਾਨੂੰ ਇਹ ਪਤਾ ਹੋਣੀ ਚਾਹੀਦਾ।
Pineapple
1/6

ਅਨਾਨਾਸ ਖਾਣ ਦੇ ਇੱਕ ਨਹੀਂ ਬਲਕਿ ਕਈ ਫਾਇਦੇ ਹਨ। ਇਸ ਦੇ ਸੇਵਨ ਨਾਲ ਇਮਿਊਨਿਟੀ ਪਾਵਰ ਵਧਦੀ ਹੈ ਜੋ ਸਰੀਰ ਨੂੰ ਕਈ ਬਿਮਾਰੀਆਂ ਨਾਲ ਲੜਨ 'ਚ ਮਦਦ ਕਰਦੀ ਹੈ। ਇਸ ਦੇ ਨਾਲ ਹੀ ਇਹ ਭਾਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ।
2/6

ਪਰ ਇਸ ਨੂੰ ਖਾਣ ਤੋਂ ਪਹਿਲਾਂ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਅਨਾਨਾਸ ਖਾਣ ਤੋਂ ਬਾਅਦ ਤੁਹਾਡੀ ਜੀਭ 'ਚ ਅਜੀਬ ਝਰਨਾਹਟ ਸ਼ੁਰੂ ਹੋ ਜਾਵੇਗੀ।
Published at : 03 Apr 2023 02:24 PM (IST)
ਹੋਰ ਵੇਖੋ





















