ਮਲਾਇਕਾ ਅਰੋੜਾ ਨੂੰ ਆਏ ਦਿਨ ਸਪੌਟ ਕੀਤਾ ਜਾਂਦਾ ਹੈ। ਕਦੇ ਉਹ ਆਪਣੀ ਭੈਣ ਦੇ ਘਰ ਜਾਂਦੀ ਦਿਖ ਜਾਂਦੀ ਹੈ ਕੇ ਕਦੇ ਮੌਰਨਿੰਗ ਵਾਕ ਜਾਂ ਰਨਿੰਗ 'ਤੇ ਜਾਂਦੀ।