ਪੜਚੋਲ ਕਰੋ
Advertisement

ਕਿਸਾਨੀ ਸੰਘਰਸ਼ 'ਚ ਕਾਰ ਸੇਵਾ ਕਮੇਟੀਆਂ ਵੀ ਸੰਭਾਲਿਆ ਮੋਰਚਾ, ਧਰਨੇ ਤੇ 24 ਘੰਟੇ ਲੰਗਰ

1/12

2/12

3/12

4/12

5/12

6/12

ਹੁਣ ਧਰਨੇ ਵਾਲੀ ਥਾਂ ਨੇੜੇ ਰਾਤ ਦਿਨ ਲੰਗਰ ਚੱਲ ਰਿਹਾ ਹੈ।
7/12

ਅੰਮ੍ਰਿਤਸਰ 'ਚ ਜਿੱਥੇ ਕਿਸਾਨਾਂ ਨੇ ਧਰਨਾ ਮਲਿਆ ਹੈ ਉਸਦੇ ਨਜ਼ਦੀਕ ਕਾਰ ਸੇਵਾ ਕਮੇਟੀਆਂ ਨੇ ਲੰਗਰ ਦਾ ਮੋਰਚਾ ਸੰਭਾਲ ਲਿਆ ਹੈ।
8/12

ਕਿਸਾਨੀ ਸੰਘਰਸ਼ ਦਾ ਸਾਥ ਦੇਣ ਲਈ ਕਈ ਕਾਰ ਸੇਵਾ ਕਮੇਟੀਆਂ ਅੱਗੇ ਆਈਆਂ ਹਨ ਅਤੇ ਵੱਧ ਚੜ੍ਹ ਕੇ ਸੇਵਾ ਕਰ ਰਹੀਆਂ ਹਨ।
9/12

ਇਨ੍ਹਾਂ ਰੋਸ ਪ੍ਰਦਰਸ਼ਨਾਂ 'ਚ ਸਭ ਤੋਂ ਵੱਡੀ ਸੱਮਸਿਆ ਹੁੰਦੀ ਹੈ ਰੋਟੀ ਅਤੇ ਪੀਣ ਵਾਲੇ ਪਾਣੀ ਦੀ ਪਰ ਪੰਜਾਬੀਆਂ ਨੇ ਇਸ ਦਾ ਵੀ ਹੱਲ ਕਰ ਲਿਆ ਹੈ।
10/12

ਜ਼ਿਲ੍ਹਾ ਅੰਮ੍ਰਿਤਸਰ 'ਚ ਵੀ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ।
11/12

ਪੰਜਾਬ ਦੇ ਵੱਖ-ਵੱਖ ਜ਼ਿਲ੍ਹਾਂ, ਕਸਬਿਆਂ ਅਤੇ ਕਈ ਵੱਡੇ ਛੋਟੇ ਪਿੰਡਾ 'ਚ ਇਹ ਰੋਸ ਮੁਜ਼ਾਹਰੇ ਜਾਰੀ ਹਨ।
12/12

ਦੇਸ਼ ਭਰ 'ਚ ਕਿਸਾਨ ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
