ਪੜਚੋਲ ਕਰੋ
ਕਦੇ ਸੋਕਾ ਤੇ ਕਦੇ ਡੋਬਾ! ਕਿਸਾਨਾਂ ਸਿਰ ਪਈ ਆਫਤ, ਸਰਕਾਰਾਂ ਨਹੀਂ ਲੈਂਦੀਆਂ ਸਾਰ
1/9

ਸੰਗਰੂਰ: ਕਈ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਨਾਲ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ 48 ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ। ਜਿੱਧਰ ਵੀ ਨਿਗ੍ਹਾ ਮਾਰੋ ਹਰ ਪਾਸੇ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਹੈ।
2/9

ਚਾਰ ਤੋਂ ਪੰਜ ਫੁੱਟ ਦੇ ਕਰੀਬ ਖੜ੍ਹੇ ਪਾਣੀ ਦੇ ਕਾਰਨ ਕਈ ਪਿੰਡਾਂ ਵਿਚ ਦਰਜਨਾਂ ਦੇ ਕਰੀਬ ਘਰ ਡਿੱਗੇ ਅਤੇ ਕਈ ਘਰਾਂ 'ਚ ਆਈਆਂ ਤਰੇੜਾਂ ਕਾਰਨ ਲੋਕ ਆਪਣੇ ਬੱਚਿਆਂ ਸਮੇਤ ਆਪਣਾ ਬੋਰੀਆ ਬਿਸਤਰ ਬੰਨ੍ਹ ਕੇ ਸੁਰੱਖਿਅਤ ਥਾਵਾਂ ਵੱਲ ਜਾਣ ਨੂੰ ਮਜਬੂਰ ਹਨ। ਲੋਕਾਂ ਦਾ ਕਹਿਣਾ ਹੈ ਕਿ ਹਾਲੇ ਤਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਅਤੇ ਨਾ ਹੀ ਕਿਸੇ ਸਿਆਸੀ ਲੀਡਰ ਨੇ ਸਾਲ ਲਈ।
Published at : 01 Aug 2021 08:54 PM (IST)
ਹੋਰ ਵੇਖੋ





















