ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮੀਂਹ ਕਾਰਨ ਮੰਡੀਆਂ 'ਚ ਭਿੱਜੀ ਫਸਲ, ਵੇਖੋ ਤਸਵੀਰਾਂ
![](https://feeds.abplive.com/onecms/images/uploaded-images/2021/04/17/5a7bc94b338ac133d4ab8d2bed497da1_original.jpeg?impolicy=abp_cdn&imwidth=720)
ਮੀਂਹ ਕਾਰਨ ਮੰਡੀਆਂ 'ਚ ਭਿੱਜੀ ਫਸਲ, ਵੇਖੋ ਤਸਵੀਰਾਂ
1/5
![ਤਸਵੀਰਾਂ ਕੁਰਾਲੀ ਮੰਡੀ ਦੀਆਂ ਹਨ ਜਿੱਥੇ ਕਣਕ ਦੀ ਫਸਲ ਅਚਾਨਕ ਪਏ ਮੀਂਹ ਕਾਰਨ ਭਿੱਜ ਗਈ।](https://feeds.abplive.com/onecms/images/uploaded-images/2021/04/17/6c15ab8dd596564c3450416ac75d2ffa618a9.jpeg?impolicy=abp_cdn&imwidth=720)
ਤਸਵੀਰਾਂ ਕੁਰਾਲੀ ਮੰਡੀ ਦੀਆਂ ਹਨ ਜਿੱਥੇ ਕਣਕ ਦੀ ਫਸਲ ਅਚਾਨਕ ਪਏ ਮੀਂਹ ਕਾਰਨ ਭਿੱਜ ਗਈ।
2/5
![ਕਣਕ ਦੀਆਂ ਬੋਰੀਆਂ ਤੇ ਢੇਰਾਂ ਵਿੱਚ ਪਈ ਕਣਕ ਭਿੱਜ ਗਈ](https://feeds.abplive.com/onecms/images/uploaded-images/2021/04/17/021ac7d84032a646053c75493e40196106ab8.jpeg?impolicy=abp_cdn&imwidth=720)
ਕਣਕ ਦੀਆਂ ਬੋਰੀਆਂ ਤੇ ਢੇਰਾਂ ਵਿੱਚ ਪਈ ਕਣਕ ਭਿੱਜ ਗਈ
3/5
![ਕਈ ਸਾਲਾਂ ਤੋਂ ਹਰ ਸੀਜ਼ਨ ਵਿੱਚ ਅਜਿਹਾ ਹੀ ਬੇਮੌਸਮੀ ਬਰਸਾਤ ਨਾਲ ਨੁਕਸਾਨ ਝੱਲਣਾ ਪੈਂਦਾ ਹੈ।](https://feeds.abplive.com/onecms/images/uploaded-images/2021/04/17/d2a4e2c50bc4927e6a94dce987b9cdb6c0e4c.jpeg?impolicy=abp_cdn&imwidth=720)
ਕਈ ਸਾਲਾਂ ਤੋਂ ਹਰ ਸੀਜ਼ਨ ਵਿੱਚ ਅਜਿਹਾ ਹੀ ਬੇਮੌਸਮੀ ਬਰਸਾਤ ਨਾਲ ਨੁਕਸਾਨ ਝੱਲਣਾ ਪੈਂਦਾ ਹੈ।
4/5
![ਇਸ ਵਾਰ ਵੀ ਇਥੇ ਸ਼ੈੱਡ ਨਾ ਹੋਣ ਦਾ ਉਨ੍ਹਾਂ ਨੂੰ ਨੁਕਸਾਨ ਹੋਇਆ ਹੈ।](https://feeds.abplive.com/onecms/images/uploaded-images/2021/04/17/e7b6c55ebb9ac45b1cac4bbffc1d78d3cf9a5.jpeg?impolicy=abp_cdn&imwidth=720)
ਇਸ ਵਾਰ ਵੀ ਇਥੇ ਸ਼ੈੱਡ ਨਾ ਹੋਣ ਦਾ ਉਨ੍ਹਾਂ ਨੂੰ ਨੁਕਸਾਨ ਹੋਇਆ ਹੈ।
5/5
![ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਦੀ ਫਸਲ ਢੇਰ ਦੇ ਰੂਪ ਵਿੱਚ ਪਈ ਸੀ, ਉਨ੍ਹਾਂ ਨੂੰ ਵੀ ਨੁਕਸਾਨ ਝੱਲਣਾ ਪਵੇਗਾ।](https://feeds.abplive.com/onecms/images/uploaded-images/2021/04/17/382bebf35d45d0cdbeceef68674246a8a5381.jpeg?impolicy=abp_cdn&imwidth=720)
ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਦੀ ਫਸਲ ਢੇਰ ਦੇ ਰੂਪ ਵਿੱਚ ਪਈ ਸੀ, ਉਨ੍ਹਾਂ ਨੂੰ ਵੀ ਨੁਕਸਾਨ ਝੱਲਣਾ ਪਵੇਗਾ।
Published at : 17 Apr 2021 08:27 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)