ਪੜਚੋਲ ਕਰੋ
12ਵੀਂ ਜਮਾਤ ਤੋਂ ਬਾਅਦ ਵਿਦਿਆਰਥੀਆਂ ਲਈ 5 ਟੌਪ ਦੇ ਕਰੀਅਰ
thespy4
1/5

Therapist ਜਿਵੇਂ ਕਿ ਮਾਨਸਿਕ ਸਿਹਤ ਸਮੱਸਿਆਵਾਂ ਵਧ ਰਹੀਆਂ ਹਨ ਇਸ ਲਈ ਇਕ ਥੈਰੇਪਿਸਟ ਬਣਨਾ ਵਿਦਿਆਰਥੀਆਂ ਲਈ ਇਕ ਸ਼ਾਨਦਾਰ ਅਤੇ ਦਿਲਚਸਪ ਕੈਰੀਅਰ ਮਾਰਗ ਹੈ। ਤੁਸੀਂ ਕਿੱਤਾਮੁਖੀ ਥੈਰੇਪੀ 'ਚ ਮਾਸਟਰ ਦੀ ਡਿਗਰੀ ਪ੍ਰਾਪਤ ਕਰ ਸਕਦੇ ਹੋ ਅਤੇ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ 5 ਤੋਂ 9 ਲੱਖ ਰੁਪਏ ਸਾਲਾਨਾ ਤਕ ਕਮਾ ਸਕਦੇ ਹੋ।
2/5

Data Analyst ਡੇਟਾ ਵਿਸ਼ਲੇਸ਼ਕ ਸ਼ਾਇਦ 21ਵੀਂ ਸਦੀ ਵਿਚ ਸਭ ਤੋਂ ਵੱਧ ਮੰਗ ਵਾਲੀਆਂ ਨੌਕਰੀਆਂ 'ਚੋਂ ਇਕ ਹੈ ਕਿਉਂਕਿ ਵਿਸ਼ਵ ਮਹਾਮਾਰੀ ਦੌਰਾਨ ਜ਼ਿਆਦਾਤਰ ਔਨਲਾਈਨ ਕਾਰਜਾਂ ਵਿਚ ਤਬਦੀਲ ਹੋ ਗਿਆ ਹੈ। ਇਸ ਲਈ ਤੁਹਾਨੂੰ ਆਪਣੀ ਪਸੰਦ ਦੇ ਡੇਟਾ ਵਿਸ਼ਲੇਸ਼ਣ ਦੇ ਖੇਤਰ 'ਚ ਮਾਸਟਰ ਡਿਗਰੀ ਦੀ ਜ਼ਰੂਰਤ ਹੈ। ਤੁਸੀਂ ਇਸ ਨੌਕਰੀ 'ਚ 8 ਤੋਂ 10 ਲੱਖ ਰੁਪਏ ਕਮਾ ਸਕਦੇ ਹੋ।
Published at : 07 Dec 2021 04:04 PM (IST)
ਹੋਰ ਵੇਖੋ





















