ਪੜਚੋਲ ਕਰੋ
ਅੱਜ ਖੁੱਲ੍ਹ ਜਾਏਗਾ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਬਾਗ਼
1/5

ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਬਾਗ਼ ਅੱਜ ਤੋਂ ਲੋਕਾਂ ਲਈ ਖੋਲ੍ਹਿਆ ਜਾ ਰਿਹਾ ਹੈ। ਸ੍ਰੀਨਗਰ ਦੀ ਮਸ਼ਹੂਰ ਡੱਲ ਝੀਲ ਨਾਲ ਸਥਿਤ ਟਿਊਲਿਪ ਬਾਗ਼ ਖੁੱਲ੍ਹਣ ਨਾਲ ਕਸ਼ਮੀਰ ਵਿੱਚ ਨਵੀਂ ਸੈਰ-ਸਪਾਟਾ ਰੁੱਤ ਦਾ ਆਗਾਜ਼ ਹੋ ਜਾਵੇਗਾ।
2/5

ਪਹਿਲਾਂ ਸਿਰਾਜ ਬਾਗ਼ ਦੇ ਨਾਂ ਨਾਲ ਜਾਣੇ ਜਾਂਦੇ, ਇੰਦਰਾ ਗਾਂਧੀ ਯਾਦਗਾਰੀ ‘ਟਿਊਲਿਪ ਗਾਰਡਨ’ ਦਾ ਉਦਘਾਟਨ 2008 ਵਿਚ ਤਤਕਾਲੀ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਕੀਤਾ ਸੀ।
Published at : 25 Mar 2021 10:54 AM (IST)
ਹੋਰ ਵੇਖੋ





















