ਪੜਚੋਲ ਕਰੋ
ਕਦੇ ਕਦੇ ਲਗਦਾ ਕਿ ਫੋਨ ਆ ਗਿਆ ਪਰ ਆਇਆ ਨਹੀਂ ਹੁੰਦਾ, ਤੁਸੀਂ ਵੀ ਕਰਦੇ ਹੋ ਮਹਿਸੂਸ, ਕਿਤੇ ਹੋ ਤਾਂ ਨਹੀਂ ਗਈ ਇਹ ਬਿਮਾਰੀ ?
ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਡੇ ਮੋਬਾਈਲ ਦੀ ਘੰਟੀ ਵੱਜ ਰਹੀ ਹੈ ਜਾਂ ਕੋਈ ਸੁਨੇਹਾ ਆ ਰਿਹਾ ਹੈ, ਪਰ ਅਜਿਹਾ ਨਹੀਂ ਹੁੰਦਾ। ਕੀ ਤੁਸੀਂ ਜਾਣਦੇ ਹੋ ਕਿ ਇਹ ਇੱਕ ਬਿਮਾਰੀ ਹੋ ਸਕਦੀ ਹੈ?
General Knowledge,
1/5

ਮੋਬਾਈਲ ਸਾਡੀ ਜ਼ਿੰਦਗੀ ਦਾ ਬਹੁਤ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਅਜਿਹੇ 'ਚ ਕਈ ਵਾਰ ਸਾਨੂੰ ਇਹ ਅਹਿਸਾਸ ਹੋਣ ਲੱਗਦਾ ਹੈ ਕਿ ਸਾਡੇ ਮੋਬਾਇਲ ਦੀ ਘੰਟੀ ਵੱਜ ਰਹੀ ਹੈ, ਪਰ ਅਜਿਹਾ ਨਹੀਂ ਹੈ।
2/5

ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਡੇ ਮੋਬਾਇਲ 'ਤੇ ਕੋਈ ਮੈਸੇਜ ਆਇਆ ਹੈ ਪਰ ਜਦੋਂ ਅਸੀਂ ਮੋਬਾਇਲ ਚੈੱਕ ਕਰਦੇ ਹਾਂ ਤਾਂ ਉਸ 'ਤੇ ਕੋਈ ਮੈਸੇਜ ਨਹੀਂ ਆਉਂਦਾ।
Published at : 13 May 2024 06:43 PM (IST)
ਹੋਰ ਵੇਖੋ




















