ਪੜਚੋਲ ਕਰੋ

Fake Medicines: WHO ਵੱਲੋਂ ਅਲਰਟ ਜਾਰੀ ! ਭਾਰਤ 'ਚ ਵਿਕ ਰਹੀ ਨਕਲੀ ਦਵਾਈ

WHO Alert: ਵਿਸ਼ਵ ਸਿਹਤ ਸੰਗਠਨ (WHO) ਨੇ ਇੱਕ ਨਕਲੀ ਦਵਾਈ ਡੇਫਿਟੇਲਿਓ (ਡਿਫਿਬ੍ਰੋਟਾਈਡ) ਖਿਲਾਫ ਅਲਰਟ ਜਾਰੀ ਕੀਤਾ ਹੈ।

( Image Source : Freepik )

1/6
ਇਸ ਦੇ ਨਕਲੀ ਬੈਚ ਦਾ ਪਤਾ ਲੱਗਣ ਤੋਂ ਬਾਅਦ WHO ਨੇ ਭਾਰਤ ਤੇ ਤੁਰਕੀ ਵਿੱਚ ਇੱਕ ਅਲਰਟ ਜਾਰੀ ਕੀਤਾ ਹੈ। WHO ਚੇਤਾਵਨੀ ਅਨੁਸਾਰ,
ਇਸ ਦੇ ਨਕਲੀ ਬੈਚ ਦਾ ਪਤਾ ਲੱਗਣ ਤੋਂ ਬਾਅਦ WHO ਨੇ ਭਾਰਤ ਤੇ ਤੁਰਕੀ ਵਿੱਚ ਇੱਕ ਅਲਰਟ ਜਾਰੀ ਕੀਤਾ ਹੈ। WHO ਚੇਤਾਵਨੀ ਅਨੁਸਾਰ, "ਨਕਲੀ ਉਤਪਾਦ" ਭਾਰਤ ਵਿੱਚ ਅਪ੍ਰੈਲ 2023 ਵਿੱਚ ਤੇ ਦੋ ਮਹੀਨੇ ਬਾਅਦ ਜੁਲਾਈ ਵਿੱਚ ਤੁਰਕੀ ਵਿੱਚ ਪਾਇਆ ਗਿਆ ਸੀ। WHO ਨੇ ਕਿਹਾ ਕਿ ਨਕਲੀ ਦਵਾਈ ਨਿਯਮਿਤ ਤੇ ਅਧਿਕਾਰਤ ਚੈਨਲਾਂ ਤੋਂ ਬਾਹਰ ਸਪਲਾਈ ਕੀਤੀ ਗਈ ਸੀ।
2/6
ਇੰਟਰਨੈਸ਼ਨਲ ਹੈਲਥ ਬਾਡੀ ਨੇ ਕਿਹਾ ਹੈ ਕਿ ਡਿਫਿਟੇਲੀਓ ਦਵਾਈ ਨੂੰ ਗੰਭੀਰ ਹੈਪੇਟਿਕ ਵੈਨੋ-ਓਕਲੂਸਿਵ ਬਿਮਾਰੀ (ਵੀਓਡੀ) ਦੇ ਇਲਾਜ ਲਈ ਦਿੱਤੀ ਜਾਂਦੀ ਹੈ। ਇਸ ਨੂੰ ਹੈਮੇਟੋਪੋਏਟਿਕ ਸਟੈਮ-ਸੈੱਲ ਟ੍ਰਾਂਸਪਲਾਂਟੇਸ਼ਨ (ਐਚਐਸਸੀਟੀ) ਥੈਰੇਪੀ ਵਿੱਚ ਸਾਈਨਸਾਇਡਲ ਔਬਸਟਰਕਟਿਵ ਸਿੰਡਰੋਮ (ਐਸਓਐਸ) ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ।

3/6
ਇਹ ਬਾਲਗਾਂ, ਕਿਸ਼ੋਰਾਂ, ਬੱਚਿਆਂ ਤੇ 1 ਮਹੀਨੇ ਤੋਂ ਵੱਧ ਉਮਰ ਦੇ ਬੱਚਿਆਂ ਲਈ ਸੰਕੇਤ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। VOD ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਜਿਗਰ ਦੀਆਂ ਨਾੜੀਆਂ ਬੰਦ ਹੋ ਜਾਂਦੀਆਂ ਹਨ ਤੇ ਜਿਗਰ ਸਹੀ ਢੰਗ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ।

4/6
ਡਬਲਯੂਐਚਓ ਨੇ ਕਿਹਾ ਕਿ ਦਵਾਈ ਦੇ ਅਸਲ ਨਿਰਮਾਤਾ ਨੇ ਪੁਸ਼ਟੀ ਕੀਤੀ ਹੈ ਕਿ ਚੇਤਾਵਨੀ ਵਿੱਚ ਜ਼ਿਕਰ ਕੀਤੇ ਉਤਪਾਦ ਗਲਤ ਹਨ। ਨਿਰਮਾਤਾ ਅਨੁਸਾਰ, ਅਸਲ DEFITELIO (ਡਿਫਿਬਰੋਟਾਈਡ ਸੋਡੀਅਮ) ਦਾ ਉਪਰੋਕਤ ਲਾਟ ਜਰਮਨ/ਆਸਟ੍ਰੀਅਨ ਪੈਕੇਜਿੰਗ ਵਿੱਚ ਪੈਕ ਕੀਤਾ ਗਿਆ ਸੀ ਜਦੋਂਕਿ ਨਕਲੀ ਉਤਪਾਦ ਯੂਕੇ/ਆਇਰਲੈਂਡ ਦੀ ਪੈਕੇਜਿੰਗ ਵਿੱਚ ਹੈ।

5/6
ਇਸ ਨੇ ਅੱਗੇ ਸਲਾਹ ਦਿੱਤੀ ਕਿ ਦੱਸੀ ਗਈ ਮਿਆਦ ਪੁੱਗਣ ਦੀ ਮਿਤੀ ਗਲਤ ਹੈ ਤੇ ਰਜਿਸਟਰਡ ਸ਼ੈਲਫ ਲਾਈਫ ਦੀ ਪਾਲਣਾ ਨਹੀਂ ਕਰਦੀ। ਇਹ ਵੀ ਕਿਹਾ ਗਿਆ ਹੈ ਕਿ ਜ਼ਿਕਰ ਕੀਤਾ ਸੀਰੀਅਲ ਨੰਬਰ ਵੀ ਬੈਚ 20G20A ਦੇ ਅਸਲ ਲਾਟ ਨਾਲ ਸਬੰਧਤ ਨਹੀਂ। Defitelio ਦਵਾਈ ਨੂੰ ਭਾਰਤ ਜਾਂ ਤੁਰਕੀ ਵਿੱਚ ਮਾਰਕੀਟਿੰਗ ਅਧਿਕਾਰ ਨਹੀਂ ਹੈ।

6/6
WHO ਨੇ ਕਿਹਾ ਕਿ ਇਸ ਦੀ ਵਰਤੋਂ ਇਲਾਜ ਨੂੰ ਬੇਅਸਰ ਕਰ ਸਕਦੀ ਹੈ ਤੇ ਗੰਭੀਰ ਸਿਹਤ ਖਤਰੇ ਪੈਦਾ ਕਰ ਸਕਦੀ ਹੈ ਤੇ ਕੁਝ ਸਥਿਤੀਆਂ ਵਿੱਚ ਜਾਨਲੇਵਾ ਵੀ ਹੋ ਸਕਦੀ ਹੈ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ WHO ਨੇ ਕਿਸੇ ਦਵਾਈ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਦੂਜੇ ਦੇਸ਼ਾਂ 'ਚ ਨਕਲੀ ਦਵਾਈਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ।

ਹੋਰ ਜਾਣੋ ਦੇਸ਼

View More
Advertisement
Advertisement
Advertisement

ਟਾਪ ਹੈਡਲਾਈਨ

Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...

Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 

Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ

Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Advertisement
ABP Premium

ਵੀਡੀਓਜ਼

Bhagwant Mann| ਬਾਦਲ ਅਤੇ ਕੈਪਟਨ ਬਾਰੇ ਮੁੱਖ ਮੰਤਰੀ ਨੇ ਕੀ ਆਖਿਆ ?Bhagwant Mann| 'ਚੰਨੀ ਕਿਧਰੇ ਹੋਰ ਫਿਰਦਾ, ਬਾਜਵਾ ਏਧਰ ਨੂੰ ਫਿਰਦਾ, ਦੱਸੋ ਮੈਂ...'Amritpal Singh| ਅੰਮ੍ਰਿਤਪਾਲ ਦਾ ਪਿੰਡ ਬਾਗੋ-ਬਾਗ, 'ਗਏ ਹੋਏ ਨੇ ਲੋਕ ਆਪ ਮੁਹਾਰੇ'Bhagwant Mann| '25 ਸਾਲ ਵਾਲੇ ਨਾਲ ਹੁਣ 25 ਬੰਦੇ ਨਹੀਂ ਹੈਗੇ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 
Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 
Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ
Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Narendra Modi News: ਅਜਿਹਾ ਕੀ ਹੋਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀ-20 ਵਿਸ਼ਵ ਚੈਂਪੀਅਨਜ਼ ਟਰਾਫੀ ਨੂੰ ਟੱਚ ਨਹੀਂ ਕੀਤਾ? ਜਾਣੋ

Hathras Case: ਹਾਥਰਸ ਪਹੁੰਚੇ ਰਾਹੁਲ ਗਾਂਧੀ, ਪੀੜਤਾਂ ਨਾਲ ਕੀਤੀ ਮੁਲਾਕਤ, ਪਾਰਟੀ ਵੱਲੋਂ ਮਦਦ ਕਰਨ ਦਾ ਦਿੱਤਾ ਭਰੋਸਾ 

Health Tips: ਜਿੰਨੀ ਫਾਇਦੇਮੰਦ, ਉੰਨੀ ਨੁਕਸਾਨਦਾਇਕ ਇਹ ਸਬਜ਼ੀ, ਭੁੱਲ ਕੇ ਵੀ ਨਾ ਪੀਓ ਇਸ ਦਾ ਜੂਸ

Green Chilli Pickle:   ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤਿਆਰ ਕਰੋ ਹਰੀ ਮਿਰਚ ਦਾ ਅਚਾਰ,  ਬਹੁਤ ਆਸਾਨ ਹੈ ਰੈਸਿਪੀ

Embed widget