ਪੜਚੋਲ ਕਰੋ
ਚੋਣ ਡਿਊਟੀ 'ਤੇ ਲੱਗੇ ਲੋਕਾਂ ਨੂੰ ਕਿੰਨਾ ਮਿਲਦਾ ਹੈ ਮਿਹਨਤਾਨਾ ?
ਚੋਣਾਂ ਦੌਰਾਨ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਪੱਧਰ ’ਤੇ ਡਿਊਟੀ ’ਤੇ ਲਾਇਆ ਜਾਂਦਾ ਹੈ। ਤਾਂ ਜੋ ਵੋਟਿੰਗ ਪ੍ਰਕਿਰਿਆ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਨੇਪਰੇ ਚਾੜ੍ਹਿਆ ਜਾ ਸਕੇ।
Election 2024
1/5

ਇਸ ਲਈ ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਵੀ ਦਿੱਤੀ ਜਾਂਦੀ ਹੈ। ਜੋ ਉਨ੍ਹਾਂ ਦੀ ਪ੍ਰੋਫਾਈਲ ਦੇ ਹਿਸਾਬ ਨਾਲ ਤੈਅ ਹੁੰਦਾ ਹੈ।
2/5

ਚੋਣਾਂ ਦੌਰਾਨ ਵੱਖ-ਵੱਖ ਅਸਾਮੀਆਂ 'ਤੇ ਮੁਲਾਜ਼ਮ ਤਾਇਨਾਤ ਕੀਤੇ ਜਾਂਦੇ ਹਨ। ਮਿਸਾਲ ਵਜੋਂ ਪ੍ਰੀਜ਼ਾਈਡਿੰਗ ਅਫ਼ਸਰ ਨੂੰ 1550 ਰੁਪਏ ਦਿੱਤੇ ਜਾਂਦੇ ਹਨ।
3/5

ਚੋਣ ਡਿਊਟੀ ਨਿਭਾਉਣ ਵਾਲੇ ਪਹਿਲੇ ਪੋਲਿੰਗ ਕਰਮਚਾਰੀ ਨੂੰ 1150 ਰੁਪਏ ਅਤੇ ਦੂਜੇ ਪੋਲਿੰਗ ਕਰਮਚਾਰੀ ਨੂੰ 900 ਰੁਪਏ ਮਿਹਨਤਾਨਾ ਦਿੱਤਾ ਜਾਂਦਾ ਹੈ।
4/5

ਇਸ ਤੋਂ ਇਲਾਵਾ ਚੋਣਾਂ ਲਈ ਰਾਖਵੇਂ ਰੱਖੇ ਗਏ ਪ੍ਰੀਜ਼ਾਈਡਿੰਗ ਅਫ਼ਸਰਾਂ ਨੂੰ 850 ਰੁਪਏ ਮਿਹਨਤਾਨਾ ਦਿੱਤਾ ਜਾਂਦਾ ਹੈ।
5/5

ਜਦਕਿ ਪੋਲਿੰਗ ਸਟਾਫ਼ I ਅਤੇ II ਲਈ 650 ਰੁਪਏ ਅਤੇ ਪੋਲਿੰਗ ਸਟਾਫ਼ III ਲਈ 450 ਰੁਪਏ ਰਾਖਵੇਂ ਰੱਖੇ ਗਏ ਹਨ।
Published at : 19 Apr 2024 06:19 PM (IST)
ਹੋਰ ਵੇਖੋ





















