ਪੜਚੋਲ ਕਰੋ
ਬਰਫ਼ ਦੀ ਸਫੇਦ ਚਾਦਰ 'ਚ ਲੁਕੇ ਪਹਾੜ, ਹਿਮਾਚਲ 'ਚ ਤਾਜ਼ਾ ਬਰਫ਼ਬਾਰੀ ਕਾਰਨ ਦਾਰਚਾ-ਸ਼ਿੰਕੂਲਾ ਪਾਸ 'ਤੇ ਆਵਾਜਾਈ ਠੱਪ
ਸਪੀਤੀ ਦੇ ਕੁੰਜੁਮ ਪਾਸ 'ਤੇ ਅੱਜ ਹੋਈ ਤਾਜ਼ਾ ਬਰਫਬਾਰੀ ਕਾਰਨ ਗ੍ਰੰਫੂ-ਕਾਜ਼ਾ ਹਾਈਵੇਅ ਨੂੰ ਆਵਾਜਾਈ ਲਈ ਰੋਕ ਦਿੱਤਾ ਗਿਆ। ਜ਼ਿਲ੍ਹੇ ਦੇ ਉੱਚਾਈ ਵਾਲੇ ਖੇਤਰਾਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ, ਜਦੋਂ ਕਿ ਹੇਠਲੇ ਖੇਤਰਾਂ ਵਿੱਚ ਮੀਂਹ ਪਿਆ।
India News
1/5

ਸਪੀਤੀ ਦੇ ਕੁੰਜੁਮ ਪਾਸ 'ਤੇ ਅੱਜ ਹੋਈ ਤਾਜ਼ਾ ਬਰਫਬਾਰੀ ਕਾਰਨ ਗ੍ਰੰਫੂ-ਕਾਜ਼ਾ ਹਾਈਵੇਅ ਨੂੰ ਆਵਾਜਾਈ ਲਈ ਰੋਕ ਦਿੱਤਾ ਗਿਆ। ਜ਼ਿਲ੍ਹੇ ਦੇ ਉੱਚਾਈ ਵਾਲੇ ਖੇਤਰਾਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ, ਜਦੋਂ ਕਿ ਹੇਠਲੇ ਖੇਤਰਾਂ ਵਿੱਚ ਮੀਂਹ ਪਿਆ।
2/5

ਪਹਾੜੀ ਖੇਤਰ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ। ਸਪੀਤੀ ਘਾਟੀ ਦੇ ਕਾਜ਼ਾ 'ਚ ਬਰਫ਼ਬਾਰੀ ਹੋਈ ਹੈ।
3/5

ਬਰਫ਼ਬਾਰੀ ਨਾਲ ਪਾਰਾ ਵੀ ਹੇਠਾਂ ਡਿੱਗਾ ਹੈ।ਇਸ ਦੇ ਮਗਰੋਂ ਪੂਰਾ ਹਿਮਾਚਲ ਸੂਬਾ ਸ਼ੀਤ ਲਹਿਰ ਦੀ ਲਪੇਟ 'ਚ ਆ ਗਿਆ ਹੈ।ਜਿੱਥੇ ਹਿਮਾਚਲ ਦੇ ਉਪਰੀ ਖੇਤਰ 'ਚ ਬਰਫ਼ਬਾਰੀ ਹੋਈ ਹੈ ਉੱਥੇ ਹੀ ਮੈਦਾਨੀ ਇਲਾਕੇ 'ਚ ਬਾਰਿਸ਼ ਵੀ ਹੋਈ ਹੈ।
4/5

ਸ਼ਿਮਲਾ ਵਿੱਚ ਵੀ ਦੇਰ ਰਾਤ ਬਾਰਿਸ਼ ਹੋਈ ਜਿਸ ਨਾਲ ਪਾਰਾ ਹੇਠਾਂ ਆ ਗਿਆ।
5/5

ਖੇਤਰ ਵਿੱਚ ਤਾਪਮਾਨ ਵਿੱਚ ਗਿਰਾਵਟ ਆਈ ਹੈ। ਦਾਰਚਾ-ਸ਼ਿੰਕੂਲਾ ਮਾਰਗ 'ਤੇ ਸ਼ਿੰਕੂਲਾ ਪਾਸ 'ਤੇ ਤਾਜ਼ਾ ਬਰਫਬਾਰੀ ਕਾਰਨ ਆਵਾਜਾਈ ਠੱਪ ਹੋ ਗਈ।
Published at : 10 Nov 2022 09:01 AM (IST)
ਹੋਰ ਵੇਖੋ