ਪੜਚੋਲ ਕਰੋ
Farmers Protest: ਬਾਰਸ਼ ਦੇ ਕਹਿਰ 'ਚ ਵੀ ਕਿਸਾਨਾਂ ਦੇ ਹੌਸਲੇ ਬੁਲੰਦ, ਦਿੱਲੀ ਬਾਰਡਰ ਤੋਂ ਆਈਆਂ ਤਸਵੀਰਾਂ
delhi_Rain,_Farmers_Protest_1
1/5

ਕਿਸਾਨ ਪਿਛਲੇ ਅੱਠ ਮਹੀਨਿਆਂ ਤੋਂ ਕੇਂਦਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਦਿੱਲੀ ਦੀਆਂ ਸਰਹੱਦਾਂ 'ਤੇ ਬੈਠ ਸ਼ਾਂਤਮਈ ਢੰਗ ਨਾਲ ਕਰ ਰਹੇ ਹਨ।
2/5

ਹਾਲ ਹੀ 'ਚ ਹੋਈ ਬਾਰਸ਼ ਨਾਲ ਕਿਸਾਨਾਂ ਦੇ ਟੈਂਟਾਂ 'ਚ ਵੀ ਪਾਣੀ ਵੜ ਗਿਆ। ਇਸ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਦਿੱਸੇ।
3/5

ਕਿਸਾਨਾਂ ਨੇ ਠੰਢ, ਗਰਮੀ ਤੇ ਬਰਸਾਤ ਦੇ ਮੌਸਮ ਇਸੇ ਥਾਂ ਆਪਣੀਆਂ ਮੰਗਾਂ ਨੂੰ ਮੰਨਾਉਣ ਲਈ ਕੱਢ ਦਿੱਤੇ ਤੇ ਕਿਸੇ ਵੀ ਮੌਸਮ ਨਾਲ ਕਿਸਾਨਾਂ ਦੇ ਹੌਂਸਲੇ ਘੱਟ ਹੁੰਦੇ ਨਜ਼ਰ ਨਹੀਂ ਆਏ।
4/5

ਕਿਸਾਨਾਂ ਨੇ ਹੁਣ ਆਪਣੀ ਅਗਲੀ ਰਣਨੀਤੀ ਤਹਿਤ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ 200-200 ਦੇ ਗਰੁੱਪ 'ਚ ਪਾਰਲੀਮੈਂਟ ਜਾ ਕੇ ਧਰਨਾ ਦੇਣ ਦਾ ਐਲਾਨ ਕੀਤਾ ਹੈ।
5/5

ਦਿੱਲੀ ਬਾਰਡਰ ਤੋਂ ਕਿਸਾਨਾਂ ਦੀਆਂ ਤਸਵੀਰਾਂ
Published at : 19 Jul 2021 01:01 PM (IST)
ਹੋਰ ਵੇਖੋ
Advertisement
Advertisement





















