ਪੜਚੋਲ ਕਰੋ
(Source: ECI/ABP News)
ਭਾਰੀ ਗੜੇਮਾਰੀ ਨੇ ਬਾਗਬਾਨਾਂ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ, ਵੱਡਾ ਨੁਕਸਾਨ
![](https://feeds.abplive.com/onecms/images/uploaded-images/2021/04/22/c1f6299cd281589c6d0c914eb86aa0fe_original.jpg?impolicy=abp_cdn&imwidth=720)
1/5
![ਪਿਛਲੇ ਕਈ ਦਿਨਾਂ ਤੋਂ ਮੌਸਮ ਦੇ ਮਿਜਾਜ਼ ਬਦਲੇ ਹੋਏ ਹਨ। ਅਜਿਹੇ 'ਚ ਗੜੇਮਾਰੀ ਨੇ ਸ਼ਿਮਲਾ 'ਚ ਬਾਗਬਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ।](https://feeds.abplive.com/onecms/images/uploaded-images/2021/04/22/4be8dc23ec47c2bd6145c43ab98ac0596c5d4.jpg?impolicy=abp_cdn&imwidth=720)
ਪਿਛਲੇ ਕਈ ਦਿਨਾਂ ਤੋਂ ਮੌਸਮ ਦੇ ਮਿਜਾਜ਼ ਬਦਲੇ ਹੋਏ ਹਨ। ਅਜਿਹੇ 'ਚ ਗੜੇਮਾਰੀ ਨੇ ਸ਼ਿਮਲਾ 'ਚ ਬਾਗਬਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ।
2/5
![ਸ਼ਿਮਲਾ ਦੇ ਉੱਪਰੀ ਇਲਾਕਿਆਂ 'ਚ ਬੀਤੀ ਰਾਤ ਭਾਰੀ ਗੜੇਮਾਰੀ ਹੋਈ ਹੈ ਜਿਸ ਨਾਲ ਬਾਗਬਾਨਾਂ ਦੀ ਸੇਬ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ।](https://feeds.abplive.com/onecms/images/uploaded-images/2021/04/22/6ca2a68cbf3cad9eb4c6232ed26f290204f50.jpg?impolicy=abp_cdn&imwidth=720)
ਸ਼ਿਮਲਾ ਦੇ ਉੱਪਰੀ ਇਲਾਕਿਆਂ 'ਚ ਬੀਤੀ ਰਾਤ ਭਾਰੀ ਗੜੇਮਾਰੀ ਹੋਈ ਹੈ ਜਿਸ ਨਾਲ ਬਾਗਬਾਨਾਂ ਦੀ ਸੇਬ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ।
3/5
![ਗੜੇਮਾਰੀ ਨਾਲ ਸੇਬ ਦੀਆਂ ਟਾਹਣੀਆਂ ਤਕ ਟੁੱਟ ਗਈਆਂ ਹਨ।](https://feeds.abplive.com/onecms/images/uploaded-images/2021/04/22/f831f287b3b8d918e2952c4031b157d2329f9.jpg?impolicy=abp_cdn&imwidth=720)
ਗੜੇਮਾਰੀ ਨਾਲ ਸੇਬ ਦੀਆਂ ਟਾਹਣੀਆਂ ਤਕ ਟੁੱਟ ਗਈਆਂ ਹਨ।
4/5
![ਜੁੱਬਲ, ਕੋਟਖਾਈ, ਚੌਪਾਲ, ਰੋਹੜੂ, ਰਾਮਪੁਰ, ਨਾਰਕੰਢਾ ਸਮੇਤ ਕਈ ਉੱਚਾਈ ਵਾਲੇ ਖੇਤਰਾਂ 'ਚ ਭਾਰੀ ਗੜੇਮਾਰੀ ਨੇ ਖੂਬ ਤਬਾਹੀ ਮਚਾਈ।](https://feeds.abplive.com/onecms/images/uploaded-images/2021/04/22/fb8fa8e4b0274c5d709e5cbdc9657c26bbb9c.jpg?impolicy=abp_cdn&imwidth=720)
ਜੁੱਬਲ, ਕੋਟਖਾਈ, ਚੌਪਾਲ, ਰੋਹੜੂ, ਰਾਮਪੁਰ, ਨਾਰਕੰਢਾ ਸਮੇਤ ਕਈ ਉੱਚਾਈ ਵਾਲੇ ਖੇਤਰਾਂ 'ਚ ਭਾਰੀ ਗੜੇਮਾਰੀ ਨੇ ਖੂਬ ਤਬਾਹੀ ਮਚਾਈ।
5/5
![ਬਾਗਬਾਨਾਂ ਦੇ ਦੱਸਣ ਮੁਤਾਬਕ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ।](https://feeds.abplive.com/onecms/images/uploaded-images/2021/04/22/770cdd91b6fb938a7680360106fa47267a3fa.jpg?impolicy=abp_cdn&imwidth=720)
ਬਾਗਬਾਨਾਂ ਦੇ ਦੱਸਣ ਮੁਤਾਬਕ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ।
Published at : 22 Apr 2021 12:41 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)