ਪੜਚੋਲ ਕਰੋ
Tina Dabi Wedding : ਵਿਆਹ ਦੇ ਬੰਧਨ 'ਚ ਬੱਝੇ IAS ਟੀਨਾ ਡਾਬੀ ਤੇ IAS ਪ੍ਰਦੀਪ ਗਵਾਂਡੇ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਰਿਸੈਪਸ਼ਨ ਦੀ ਫੋਟੋਆਂ
IAS Tina Dabi
1/5

Tina Dabi Wedding - IAS ਟੀਨਾ ਡਾਬੀ ਪਿਛਲੇ ਕਈ ਦਿਨਾਂ ਤੋਂ ਆਪਣੇ ਦੂਜੇ ਵਿਆਹ ਨੂੰ ਲੈ ਕੇ ਚਰਚਾ 'ਚ ਹੈ। ਉਸ ਦਾ ਵਿਆਹ ਆਈਏਐਸ ਪ੍ਰਦੀਪ ਗਵਾਂਡੇ ਨਾਲ ਹੋਇਆ ਹੈ। ਦੋਵਾਂ ਦਾ ਵਿਆਹ 20 ਅਪ੍ਰੈਲ ਨੂੰ ਹੋਇਆ ਸੀ। ਹਾਲ ਹੀ 'ਚ ਉਨ੍ਹਾਂ ਨੇ ਜੈਪੁਰ 'ਚ ਰਿਸੈਪਸ਼ਨ ਪਾਰਟੀ ਦਿੱਤੀ ਹੈ। ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਇੱਕ ਨਜ਼ਰ ...
2/5

ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਇਨ੍ਹਾਂ ਤਸਵੀਰਾਂ 'ਚ IAS ਟੀਨਾ ਡਾਬੀ ਸਫੇਦ ਰੰਗ ਦੇ ਖੂਬਸੂਰਤ ਲਹਿੰਗਾ 'ਚ ਨਜ਼ਰ ਆ ਰਹੀ ਹੈ, ਜਦਕਿ ਪ੍ਰਦੀਪ ਵੀ ਸਫੇਦ ਕੁੜਤਾ ਪਜਾਮੇ 'ਚ ਨਜ਼ਰ ਆ ਰਹੇ ਹਨ।
3/5

ਵਿਆਹ ਦੀ ਫੋਟੋ ਵਿੱਚ ਟੀਨਾ ਅਤੇ ਪ੍ਰਦੀਪ ਇੱਕ ਦੂਜੇ ਨੂੰ ਮਾਲਾ ਪਾਉਂਦੇ ਨਜ਼ਰ ਆ ਰਹੇ ਹਨ। ਵਿਆਹ ਅਤੇ ਰਿਸੈਪਸ਼ਨ ਦੀਆਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਇਸ ਜੋੜੀ ਨੂੰ ਵਧਾਈ ਦੇ ਰਿਹਾ ਹੈ।
4/5

ਇਸ ਤੋਂ ਇਲਾਵਾ ਉਨ੍ਹਾਂ ਦੀ ਰਿਸੈਪਸ਼ਨ ਪਾਰਟੀ ਦੀ ਇਕ ਹੋਰ ਤਸਵੀਰ ਸਾਹਮਣੇ ਆਈ ਹੈ। ਜਿਸ 'ਚ ਟੀਨਾ ਖੂਬਸੂਰਤ ਮੈਰੂਨ ਰੰਗ ਦੇ ਲਹਿੰਗਾ 'ਚ ਨਜ਼ਰ ਆ ਰਹੀ ਹੈ।
5/5

ਇਸ ਤੋਂ ਪਹਿਲਾਂ ਟੀਨਾ ਅਤੇ ਪ੍ਰਦੀਪ ਗਵਾਂਡੇ ਦੀ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਇਨ੍ਹਾਂ ਤਸਵੀਰਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।
Published at : 23 Apr 2022 10:30 AM (IST)
ਹੋਰ ਵੇਖੋ
Advertisement
Advertisement





















