ਪੜਚੋਲ ਕਰੋ
Vasundhara Oswal: ਯੁਗਾਂਡਾ ਦੀ ਜੇਲ੍ਹ 'ਚ ਕਿਉਂ ਬੰਦਾ ਹੈ ਭਾਰਤੀ ਅਰਬਪਤੀ ਦੀ ਬੇਟੀ, ਕੌਣ ਹੈ ਵਸੁੰਧਰਾ ਓਸਵਾਲ?
ਇਨ੍ਹੀਂ ਦਿਨੀਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ 'ਤੇ ਇਕ ਨਾਂ ਨੂੰ ਕਾਫੀ ਸਰਚ ਕੀਤਾ ਜਾ ਰਿਹੈ, ਉਹ ਹੈ ਵਸੁੰਧਰਾ ਓਸਵਾਲ ਦਾ। ਹਰ ਕੋਈ ਇਸ ਖੂਬਸੂਰਤ ਅਤੇ ਅਰਬਪਤੀ ਕਾਰੋਬਾਰੀ ਵਸੁੰਧਰਾ ਓਸਵਾਲ ਬਾਰੇ ਜਾਣਨਾ ਚਾਹੁੰਦਾ ਹੈ। ਆਓ ਜਾਣਦੇ ਹਾਂ ਇਸ ਬਾਰੇ..
image source: instagram
1/7

ਭਾਰਤੀ ਅਰਬਪਤੀ ਪੰਕਜ ਓਸਵਾਲ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਧੀ ਵਸੁੰਧਰਾ ਓਸਵਾਲ ਨੂੰ ਯੁਗਾਂਡਾ ਪੁਲਿਸ ਨੇ 1 ਅਕਤੂਬਰ ਤੋਂ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ 'ਚ ਲਿਆ ਹੋਇਆ ਹੈ। ਉਸ ਨੇ ਆਪਣੀ ਬੇਟੀ ਦੀ ਰਿਹਾਈ ਲਈ ਸੰਯੁਕਤ ਰਾਸ਼ਟਰ ਨੂੰ ਪੱਤਰ ਵੀ ਲਿਖਿਆ ਹੈ।
2/7

ਵਸੁੰਧਰਾ ਨੂੰ ਕਥਿਤ ਤੌਰ 'ਤੇ ਯੁਗਾਂਡਾ ਵਿੱਚ ਪਰਿਵਾਰ ਦੇ ਐਕਸਟਰਾ ਨਿਊਟਰਲ ਅਲਕੋਹਲ (ਈਐਨਏ) ਪਲਾਂਟ ਤੋਂ ਹਥਿਆਰਬੰਦ ਵਿਅਕਤੀਆਂ ਦੇ ਇੱਕ ਸਮੂਹ ਨੇ ਹਿਰਾਸਤ ਵਿੱਚ ਲਿਆ ਸੀ। ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਜਾਂਚ ਇੱਕ ਲਾਪਤਾ ਵਿਅਕਤੀ ਨਾਲ ਸਬੰਧਤ ਹੈ।
Published at : 24 Oct 2024 07:37 PM (IST)
ਹੋਰ ਵੇਖੋ





















