ਪੜਚੋਲ ਕਰੋ
ਔਰਤਾਂ ਦੀ ਮੈਰਾਥਨ, ਮੋਗਾ ਤੋਂ ਸਾਹਮਣੇ ਆਈਆਂ ਤਸਵੀਰਾਂ

marathonn
1/5

8 ਮਾਰਚ ਨੂੰ ਦੁਨੀਆ ਭਰ 'ਚ ਅੰਤਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਔਰਤਾਂ ਨੂੰ ਵੱਖ-ਵੱਖ ਖੇਤਰਾਂ 'ਚ ਪ੍ਰਾਪਤ ਕੀਤੀਆਂ ਗਈਆ ਉਪਲੱਬਧੀਆਂ ਲਈ ਸਨਮਾਨਿਤ ਕੀਤਾ ਜਾਂਦਾ ਹੈ।
2/5

ਮਹਿਲਾ ਦਵਿਸ ਨੂੰ ਸਮਰਪਤਿ ਅੱਜ ਮੋਗਾ ਦੀ ਮਹਿਲਾ ਸਭਾ ਵੱਲੋਂ ਮੈਰਾਥਨ ਕਰਵਾਇਆ ਗਿਆ, ਜਿਸ 'ਚ ਕਰੀਬ 500 ਮਹਿਲਾਵਾਂ ਨੇ ਹਿੱਸਾ ਲਿਆ ਤੇ 5 ਕਿਲੋਮੀਟਰ ਦੀ ਦੌੜ ਕੀਤੀ।
3/5

ਇਸ ਮੌਕੇ ਮਹਿਲਾਵਾਂ ਨੇ ਕਿਹਾ ਕਿ ਸਾਡੇ ਲਈ 356 ਦਿਨ ਮਹਿਲਾ ਦਿਵਸ ਦੇ ਰੂਪ 'ਚ ਹਨ।
4/5

ਉਨ੍ਹਾਂ ਕਿਹਾ ਅੱਜ ਸਮਾਜ 'ਚ ਔਰਤਾਂ ਨੂੰ ਹਰ ਖੇਤਰ 'ਚ ਮਾਨ ਹਾਸਿਲ ਹੈ ਤੇ ਅੱਜ ਦੀ ਨਾਰੀ ਕਿਸੇ ਵੀ ਖੇਤਰ 'ਚ ਪਿੱਛੇ ਨਹੀਂ ਹੈ।
5/5

ਇਸ ਮੌਕੇ ਮੋਗਾ ਦੇ ਡਿਪਟੀ ਕਮਸ਼ਿਨਰ ਸੰਦੀਪ ਹੰਸ ਨੇ ਔਰਤਾਂ ਨੂੰ ਵਧਾਈ ਦਿੱਤੀ।
Published at : 07 Mar 2021 09:37 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
