ਪੜਚੋਲ ਕਰੋ
(Source: ECI/ABP News)
ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਆਵਾਜਾਈ ਬਹਾਲ, ਇਸ ਵਜ੍ਹਾ ਤੋਂ ਕਿਸਾਨਾਂ ਨੇ ਚੁੱਕਿਆ ਧਰਨਾ
![](https://feeds.abplive.com/onecms/images/uploaded-images/2021/03/12/11baf50a4797774131fc77dbecb7d223_original.jpg?impolicy=abp_cdn&imwidth=720)
1/6
![ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਅੱਜ ਤੋਂ ਮੁਕੰਮਲ ਰੇਲਵੇ ਆਵਾਜਾਈ ਬਹਾਲ ਹੋ ਗਈ ਹੈ।](https://feeds.abplive.com/onecms/images/uploaded-images/2021/03/12/0aa598c965a285405e77455df6dc8edb93a2c.jpg?impolicy=abp_cdn&imwidth=720)
ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਅੱਜ ਤੋਂ ਮੁਕੰਮਲ ਰੇਲਵੇ ਆਵਾਜਾਈ ਬਹਾਲ ਹੋ ਗਈ ਹੈ।
2/6
![ਦੇਸ਼ ਦੇ ਵੱਖ-ਵੱਖ ਮਹਾਂਨਗਰਾਂ ਨੂੰ ਰੇਲ ਗੱਡੀਆਂ ਰਵਾਨਾ ਹੋ ਰਹੀਆਂ ਹਨ।](https://feeds.abplive.com/onecms/images/uploaded-images/2021/03/12/651d420bb28d69c85a149fc80f0d5a1eeaaab.jpg?impolicy=abp_cdn&imwidth=720)
ਦੇਸ਼ ਦੇ ਵੱਖ-ਵੱਖ ਮਹਾਂਨਗਰਾਂ ਨੂੰ ਰੇਲ ਗੱਡੀਆਂ ਰਵਾਨਾ ਹੋ ਰਹੀਆਂ ਹਨ।
3/6
![ਕਿਸਾਨੀ ਅੰਦੋਲਨ ਕਾਰਨ ਰੇਲਵੇ ਟਰੈਕ ਬੰਦ ਹੋਣ ਕਾਰਨ ਰੇਲ ਗੱਡੀਆਂ ਅੰਮ੍ਰਿਤਸਰ ਦੀ ਬਜਾਏ ਅੰਬਾਲਾ ਤਕ ਸੀਮਤ ਰਹਿ ਗਈਆਂ ਸਨ।](https://feeds.abplive.com/onecms/images/uploaded-images/2021/03/12/24f510ffd1007ca87b8a6093bf4b5ad1c90bf.jpg?impolicy=abp_cdn&imwidth=720)
ਕਿਸਾਨੀ ਅੰਦੋਲਨ ਕਾਰਨ ਰੇਲਵੇ ਟਰੈਕ ਬੰਦ ਹੋਣ ਕਾਰਨ ਰੇਲ ਗੱਡੀਆਂ ਅੰਮ੍ਰਿਤਸਰ ਦੀ ਬਜਾਏ ਅੰਬਾਲਾ ਤਕ ਸੀਮਤ ਰਹਿ ਗਈਆਂ ਸਨ।
4/6
![ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ-ਦਿੱਲੀ ਮਾਰਗ ਤੇ ਦੇਵੀਦਾਸਪੁਰਾ 'ਚ ਰੇਲ ਜਾਮ ਖਤਮ ਕਰਨ ਦਾ ਫੈਸਲਾ ਕੀਤਾ ਹੈ।](https://feeds.abplive.com/onecms/images/uploaded-images/2021/03/12/247c37caef67ca174214b0fb06b86cd0ca9af.jpg?impolicy=abp_cdn&imwidth=720)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ-ਦਿੱਲੀ ਮਾਰਗ ਤੇ ਦੇਵੀਦਾਸਪੁਰਾ 'ਚ ਰੇਲ ਜਾਮ ਖਤਮ ਕਰਨ ਦਾ ਫੈਸਲਾ ਕੀਤਾ ਹੈ।
5/6
![169 ਦਿਨਾਂ ਬਾਅਦ ਇਹ ਧਰਨਾ ਚੁੱਕਿਆ ਜਾ ਰਿਹਾ ਹੈ।](https://feeds.abplive.com/onecms/images/uploaded-images/2021/03/12/0aee2ac7c2f6ba2a71a4fbec62f8d72ab8477.jpg?impolicy=abp_cdn&imwidth=720)
169 ਦਿਨਾਂ ਬਾਅਦ ਇਹ ਧਰਨਾ ਚੁੱਕਿਆ ਜਾ ਰਿਹਾ ਹੈ।
6/6
![ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਕਿ ਉਹ ਸਿਰਫ ਯਾਤਰੀ ਗੱਡੀਆਂ ਰੋਕ ਰਹੇ ਸਨ ਪਰ ਕੇਂਦਰ ਨੇ ਮਾਲ ਗੱਡੀਆਂ ਰੋਕਣ ਦਾ ਫੈਸਲਾ ਲਿਆ ਜਿਸ ਨਾਲ ਕਿਸਾਨਾਂ, ਕਾਰੋਬਾਰੀਆਂ ਤੇ ਉਦਯੋਗਪਤੀਆਂ ਨੂੰ ਨੁਕਸਾਨ ਹੋਇਆ ਤੇ ਉਨ੍ਹਾਂ ਨੇ ਹੁਣ ਅੰਦੋਲਨ ਸਮਾਪਤ ਕਰਨ ਦਾ ਫੈਸਲਾ ਕੀਤਾ।](https://feeds.abplive.com/onecms/images/uploaded-images/2021/03/12/0de3587c35e3ee1bc5c8a24995d7aebdca345.jpg?impolicy=abp_cdn&imwidth=720)
ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਕਿ ਉਹ ਸਿਰਫ ਯਾਤਰੀ ਗੱਡੀਆਂ ਰੋਕ ਰਹੇ ਸਨ ਪਰ ਕੇਂਦਰ ਨੇ ਮਾਲ ਗੱਡੀਆਂ ਰੋਕਣ ਦਾ ਫੈਸਲਾ ਲਿਆ ਜਿਸ ਨਾਲ ਕਿਸਾਨਾਂ, ਕਾਰੋਬਾਰੀਆਂ ਤੇ ਉਦਯੋਗਪਤੀਆਂ ਨੂੰ ਨੁਕਸਾਨ ਹੋਇਆ ਤੇ ਉਨ੍ਹਾਂ ਨੇ ਹੁਣ ਅੰਦੋਲਨ ਸਮਾਪਤ ਕਰਨ ਦਾ ਫੈਸਲਾ ਕੀਤਾ।
Published at : 12 Mar 2021 09:36 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)