ਪੜਚੋਲ ਕਰੋ
ਕੋਰੋਨਾ ਖਿਲਾਫ ਜੰਗ ਲਈ ਮੈਦਾਨ 'ਚ ਉੱਤਰੀ ਫੌਜ, 4 ਦਿਨਾਂ 'ਚ 100 ਬੈੱਡ ਵਾਲਾ ਹਸਪਤਾਲ ਤਿਆਰ
ਕੋਰੋਨਾ ਖਿਲਾਫ ਜੰਗ ਲਈ ਮੈਦਾਨ 'ਚ ਉੱਤਰੀ ਫੌਜ, 4 ਦਿਨਾਂ 'ਚ 100 ਬੈੱਡ ਵਾਲਾ ਹਸਪਤਾਲ ਤਿਆਰ
1/6

ਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਹੋਸਟਲ ਵਿੱਚ ਭਾਰਤੀ ਸੈਨਾ ਨੇ 100 ਬੈੱਡ ਦਾ ਕੋਵਿਡ ਹਸਪਤਾਲ ਸ਼ੁਰੂ ਕੀਤਾ ਹੈ। ਇਸ ਨੂੰ ਭਾਰਤੀ ਸੈਨਾ ਨੇ ਆਪਰੇਸ਼ਨ ਨਮਸਤੇ ਦਾ ਨਾਂ ਦਿੱਤਾ ਹੈ। ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਅੱਜ ਇਸ ਹਸਪਤਾਲ ਦੀ ਸ਼ੁਰੂਆਤ ਮੌਕੇ ਪਹੁੰਚੇ।
2/6

ਲੈਫਟੀਨੈਂਟ ਜਨਰਲ ਆਰਪੀ ਸਿੰਘ ਨੇ ਦੱਸਿਆ ਕਿ ਕੋਵਿਡ 19 ਮਹਾਮਾਰੀ ਖਿਲਾਫ ਵੈਸਟਰਨ ਕਮਾਂਡ ਵੱਲੋਂ ਇਹ ਸਾਡਾ ਪਹਿਲਾ ਸਟੈਪ ਹੈ। ਅਸੀਂ ਬਹੁਤ ਸਾਰੇ ਇਹੋ ਜਿਹੇ ਕਦਮ ਚੁੱਕ ਰਹੇ ਹਾਂ। ਜਿਥੇ ਵੀ ਸਾਡੀ ਲੋੜ ਪਏਗੀ, ਅਸੀਂ ਸਿਵਲ ਸੇਵਾ ਲ਼ਈ ਤਿਆਰ ਹਾਂ।
Published at : 10 May 2021 01:33 PM (IST)
ਹੋਰ ਵੇਖੋ





















