ਪੜਚੋਲ ਕਰੋ
Sri muktsar sahib news: ਪੰਜਾਬ ਦੇ ਗੱਭਰੂ ਨੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ ਦਿਖਾਇਆ ਆਪਣਾ ਜਲਵਾ, ਕਾਂਸੇ ਦਾ ਕਗਮਾ ਕੀਤੇ ਆਪਣੇ ਨਾਮ, ਵੇਖੋ ਤਸਵੀਰਾਂ
Sri muktsar sahib news: ਅਸ਼ਵਿਨ ਬੱਤਰਾ ਨੇ ਬੰਗਲਾਦੇਸ਼ ਵਿੱਚ ਹੋਈਆਂ International BG Karate Championship-2023 ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।
ashwin batra
1/8

ਅਸ਼ਵਿਨ ਬੱਤਰਾ ਨੇ ਬੰਗਲਾਦੇਸ਼ ਵਿੱਚ ਹੋਈਆਂ International BG Karate Championship-2023 ਵਿੱਚ ਕਾਂਸੇ ਦਾ ਤਗਮਾ ਜਿੱਤਿਆ ਹੈ। ਇਸ ਚੈਂਪਨੀਅਨਸ਼ਿਪ ਵਿੱਚ 10 ਦੇਸ਼ਾਂ ਦੀਆਂ ਟੀਮਾਂ ਨੇ ਹਿਸਾ ਲਿਆ ਸੀ। ਅਸ਼ਵਿਨ ਦੀ ਇਸ ਜਿੱਤ ਦੀ ਖੁਸ਼ੀ ਵਿੱਚ ਪਰਿਵਾਰ ਨੇ ਫੁੱਲਾਂ ਦੇ ਹਾਰ ਪਾ ਕੇ ਸ੍ਰੀ ਮੁਕਤਸਰ ਸਾਹਿਬ ਪਹੁੰਚਣ ਤੇ ਢੋਲ ਧਮਾਕੇ ਨਾਲ ਸਵਾਗਤ ਕੀਤਾ ਹੈ।
2/8

ਇਸ ਮੌਕੇ ਗੱਲਬਾਤ ਕਰਦਿਆਂ ਅਸ਼ਵਿਨ ਦੇ ਮਾਤਾ ਆਰਤੀ ਬੱਤਰਾ ਅਤੇ ਪਿਤਾ ਨਵਦੀਪ ਬੱਤਰਾ ਨੇ ਦੱਸਿਆ ਕਿ ਅਸ਼ਵਿਨ ਦੀ ਇਸ ਜਿੱਤ ਤੋਂ ਬਾਅਦ ਸਾਨੂੰ ਬਹੁਤ ਮਾਨ ਅਤੇ ਫਖ਼ਰ ਮਹਿਸੂਸ ਹੋ ਰਿਹਾ ਹੈ। ਅਸ਼ਵਿਨ ਨੇ ਆਪਣੀ ਖੇਡ ਰਾਹੀਂ ਸਾਡੇ ਪਰਿਵਾਰ ਦਾ ਹੀ ਨਹੀ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ।
Published at : 01 Jan 2024 06:26 PM (IST)
ਹੋਰ ਵੇਖੋ





















