ਪੜਚੋਲ ਕਰੋ
ਬਠਿੰਡਾ 'ਚ ਲੱਗੇ ਮਨੋਰੰਜਨ ਮੇਲੇ 'ਚ ਕੋਰੋਨਾ ਮਹਾਮਾਰੀ ਖਿਲਾਫ ਬਣੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ
1/8

ਬਠਿੰਡਾ ਵਿਖੇ ਲੱਗੇ ਮਨੋਰੰਜਨ ਮੇਲੇ ਵਿਖੇ ਕੋਰੋਨਾ ਮਹਾਂਮਾਰੀ ਦੇ ਚੱਲਦੇ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ।
2/8

ਬਠਿੰਡਾ ਦੇ ਰੋਜ਼ ਗਾਰਡਨ ਚੌਕ ਨਜ਼ਦੀਕ ਮਨੋਰੰਜਨ ਮੇਲਾ ਲੱਗਿਆ। ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਦਾ ਹਜ਼ੂਮ ਦੇਖਣ ਨੂੰ ਮਿਲਿਆ।
Published at : 04 Mar 2021 08:16 PM (IST)
ਹੋਰ ਵੇਖੋ





















