ਉਨ੍ਹਾਂ ਕਿਹਾ ਕਿ ਅਸੀਂ ਇਹ ਅਪੀਲ ਹੋਰ ਮਾਪਿਆਂ ਨੂੰ ਵੀ ਕਰਦੇ ਹਾਂ ਕਿ ਧੀਆਂ ਨੂੰ ਪੜ੍ਹਾ ਲਿਖਾ ਕੇ ਉਨ੍ਹਾਂ ਨੂੰ ਚੰਗੇ ਰਸਤੇ ਤੇ ਚੱਲਣ ਦੀ ਨਸੀਹਤ ਦੇਣ।