ਪੜਚੋਲ ਕਰੋ
ਸਰਕਾਰ ਵਲੋਂ ਜਾਰੀ ਪੇ-ਕਮਿਸ਼ਨ ਦੇ ਵਿਰੁੱਧ ਮੈਦਾਨ ’ਚ ਉਤਰੇ ਸਰਕਾਰੀ ਡਾਕਟਰ, ਕੀਤੀ ਸੰਕੇਤਕ ਹੜਤਾਲ, ਮਰੀਜ਼ ਪ੍ਰੇਸ਼ਾਨ
ਸਰਕਾਰ ਵਲੋਂ ਜਾਰੀ ਪੇ-ਕਮਿਸ਼ਨ ਦੇ ਵਿਰੁੱਧ ਮੈਦਾਨ ’ਚ ਉਤਰੇ ਸਰਕਾਰੀ ਡਾਕਟਰ, ਕੀਤੀ ਸੰਕੇਤਕ ਹੜਤਾਲ, ਮਰੀਜ਼ ਪ੍ਰੇਸ਼ਾਨ
1/6

ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਪੇ-ਕਮਿਸ਼ਨ ਦੇ ਵਿਰੋਧ ਵਿੱਚ ਜਿੱਥੇ ਪੰਜਾਬ ਸਰਕਾਰ ਦੇ ਹਰ ਇੱਕ ਵਿਭਾਗ ਦੇ ਕਰਮਚਾਰੀ ਵਿਰੋਧ ਕਰ ਰਹੇ ਹਨ। ਉਥੇ ਹੀ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਵਾਲੇ ਡਾਕਟਰਾਂ ਵੱਲੋਂ ਵੀ ਪੇ-ਕਮੀਸ਼ਨ ਦੇ ਵਿਰੋਧ ਵਿੱਚ 1 ਦਿਨ ਦੀ ਸੰਕੇਤਕ ਹੜਤਾਲ ਕੀਤੀ ਗਈ।
2/6

ਡਾਕਟਰਾਂ ਦੀ ਹੜਤਾਲ ਦੇ ਕਾਰਨ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਵਾਈ ਲੈਣ ਆਏ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
Published at : 25 Jun 2021 09:03 PM (IST)
ਹੋਰ ਵੇਖੋ