ਪੜਚੋਲ ਕਰੋ

'2027 ਪੰਜਾਬ ਚੋਣਾਂ 'ਚ ਖਿੜੇਗਾ 'ਕਮਲ', ਬਣੇਗੀ BJP ਦੀ ਸਰਕਾਰ'- ਰਵਨੀਤ ਸਿੰਘ ਬਿੱਟੂ ਨੇ ਠੋਕਿਆ ਵੱਡਾ ਦਾਅਵਾ

ਹਰਿਆਣਾ ਚੋਣਾਂ 'ਚ BJP ਦੀ ਜਿੱਤ 'ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ। ਜਿਸ ਤੋਂ ਪਤਾ ਚੱਲਦੇ ਹੈ ਕਿ ਉਹ ਹਰਿਆਣਾ ਜਿੱਤਣ ਤੋਂ ਬਾਅਦ ਕਿੰਨੇ ਖੁਸ਼ ਹਨ। ਜਿਸ ਲਈ ਉਨ੍ਹਾਂ ਨੇ ਪੰਜਾਬ ਨੂੰ ਲੈ ਕੇ ਇੱਕ ਵੱਡਾ ਦਾਅਵਾ...

image source twitter

1/5
ਹਰਿਆਣਾ ਚੋਣਾਂ 'ਚ ਭਾਜਪਾ ਦੀ ਜਿੱਤ 'ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ। ਜਿਸ ਤੋਂ ਪਤਾ ਚੱਲਦੇ ਹੈ ਕਿ ਉਹ ਹਰਿਆਣਾ ਜਿੱਤਣ ਤੋਂ ਬਾਅਦ ਕਿੰਨੇ ਖੁਸ਼ ਹਨ। ਜਿਸ ਲਈ ਉਨ੍ਹਾਂ ਨੇ ਪੰਜਾਬ ਨੂੰ ਲੈ ਕੇ ਇੱਕ ਵੱਡਾ ਦਾਅਵਾ ਠੋਕ ਦਿੱਤਾ ਹੈ।

2/5
ਉਨ੍ਹਾਂ ਕਿਹਾ ਹੈ,
ਉਨ੍ਹਾਂ ਕਿਹਾ ਹੈ, "ਹੁਣ ਪੰਜਾਬ ਦੇ ਹਿੱਤਾਂ ਲਈ, ਸਾਨੂੰ ਭਾਜਪਾ ਨੂੰ ਵਾਪਸ ਲਿਆਉਣਾ ਪਵੇਗਾ।" ਰਵਨੀਤ ਬਿੱਟੂ ਨੇ ਕਿਹਾ, "ਹਰਿਆਣਾ 'ਚ ਮਿਲੀ ਵੱਡੀ ਜਿੱਤ ਤੋਂ ਬਾਅਦ ਲੋਕਾਂ 'ਚ ਖੁਸ਼ੀ ਦਾ ਮਾਹੌਲ ਹੈ। ਅਸੀਂ ਹਰਿਆਣਾ 'ਚ ਜਿੱਤੇ, ਜੰਮੂ 'ਚ ਵੀ ਭਾਜਪਾ ਨੇ ਸਾਰੀਆਂ ਸੀਟਾਂ 'ਤੇ ਜਿੱਤ ਹਾਸਲ ਕੀਤੀ। ਇਸ ਲਈ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਅਸੀਂ ਭਾਜਪਾ ਨੂੰ ਸੱਤਾ 'ਚ ਰੱਖਣਾ ਹੈ। ਇੱਥੇ ਹਰ ਕੀਮਤ 'ਤੇ ਲਿਆਉਣਾ ਪਵੇਗਾ।"
3/5
ਰਵਨੀਤ ਸਿੰਘ ਬਿੱਟੂ ਨੇ ਕਿਹਾ,
ਰਵਨੀਤ ਸਿੰਘ ਬਿੱਟੂ ਨੇ ਕਿਹਾ, "ਸਾਡੇ ਲਈ ਨਹੀਂ, ਪੰਜਾਬ ਲਈ, ਸਾਨੂੰ ਪ੍ਰਧਾਨ ਮੰਤਰੀ ਮੋਦੀ ਦੇ 'ਵਿਕਸਿਤ ਭਾਰਤ' ਦੇ ਤਹਿਤ 'ਵਿਕਸਿਤ ਪੰਜਾਬ' ਬਣਾਉਣ ਦੀ ਲੋੜ ਹੈ''
4/5
ਰਵਨੀਤ ਸਿੰਘ ਬਿੱਟੂ ਨੇ ਅੱਗ ਕਿਹਾ- ਲੋਕਾਂ ਨੇ ਪੰਜਾਬ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਚੁਣ ਕੇ ਦੇਖਿਆ ਹੈ, ਹੁਣ ਵਾਰੀ ਭਾਜਪਾ ਦੀ ਹੈ ਸੱਤਾ ਵਿੱਚ ਲਿਆਓ। ਉਨ੍ਹਾਂ ਨੇ ਕਿਹਾ ਕਿ ''2027 ਪੰਜਾਬ ਚੋਣਾਂ ਦੇ ਵਿੱਚ ਹਰ ਹਾਲਤ ਦੇ ਵਿੱਚ BJP ਆਏਗੀ
ਰਵਨੀਤ ਸਿੰਘ ਬਿੱਟੂ ਨੇ ਅੱਗ ਕਿਹਾ- ਲੋਕਾਂ ਨੇ ਪੰਜਾਬ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਚੁਣ ਕੇ ਦੇਖਿਆ ਹੈ, ਹੁਣ ਵਾਰੀ ਭਾਜਪਾ ਦੀ ਹੈ ਸੱਤਾ ਵਿੱਚ ਲਿਆਓ। ਉਨ੍ਹਾਂ ਨੇ ਕਿਹਾ ਕਿ ''2027 ਪੰਜਾਬ ਚੋਣਾਂ ਦੇ ਵਿੱਚ ਹਰ ਹਾਲਤ ਦੇ ਵਿੱਚ BJP ਆਏਗੀ"।
5/5
ਹਰਿਆਣਾ 'ਚ ਕਾਂਗਰਸ ਨੂੰ ਉਮੀਦ ਸੀ ਕਿ ਉਹ ਇਸ ਵਾਰ ਸੱਤਾ 'ਚ ਵਾਪਸੀ ਕਰੇਗੀ, ਪਰ ਅਜਿਹਾ ਨਹੀਂ ਹੋਇਆ। ਅਜਿਹੇ 'ਚ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਤੁਸੀਂ ਦੇਖਿਆ ਕਿ ਹਰਿਆਣਾ ਦੇ ਲੋਕ ਬੁੱਧੀਮਾਨ ਹਨ, ਟਿੱਕਰੀ, ਸ਼ੰਭੂ 'ਚ ਸ਼ਾਮਿਲ ਹੋਏ, ਪਰ ਕੀ ਕਾਂਗਰਸ ਨੂੰ ਵੋਟਾਂ ਕਿਸੇ ਨੇ ਪਾਈਆਂ ਹਨ? ਜੋ ਆਪਣੇ ਆਪ ਨੂੰ ਕਿਸਾਨ ਆਗੂ ਕਹਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਪੰਜਾਬ ਨੂੰ ਨੁਕਸਾਨ ਪਹੁੰਚਾ ਰਹੇ ਹਨ।

ਹੋਰ ਜਾਣੋ ਪੰਜਾਬ

View More
Advertisement
Advertisement
Advertisement

ਟਾਪ ਹੈਡਲਾਈਨ

Punjab News: ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਖੜ ਨੂੰ ਹਟਾਉਣ ਲਈ ਲਿਖਿਆ ਮੰਗ ਨੂੰ ਪੱਤਰ, ਪੜ੍ਹੋ ਪੂਰਾ ਮਾਮਲਾ

ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Ravneet Bittu: ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Weather Update: ਮਾਨਸੂਨ ਦੀ ਹੋਈ ਵਿਦਾਈ, ਮੌਸਮ ਬਦਲਿਆ, ਠੰਡ ਦੇ ਰਹੀ ਦਸਤਕ, IMD ਨੇ ਸਾਂਝਾ ਕੀਤਾ ਤਾਜ਼ਾ ਅਪਡੇਟ

Noel Tata Net Worth: ਅਰਬਾਂ ਦੀ ਜਾਇਦਾਦ ਦੇ ਮਾਲਕ ਹਨ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਨੋਏਲ ਟਾਟਾ, ਜਾਣੋ ਕਿੰਨੀ ਹੈ ਨੈੱਟ ਵਰਥ

ABP Premium

ਵੀਡੀਓਜ਼

Breaking News : ਲੁਧਿਆਣਾ 'ਚ ਸਾਬਕਾ ਵਿਧਾਇਕ ਦੀ ਕਾਰ 'ਤੇ ਚੱਲੀ ਗੋਲੀਸ਼ਿਲਪਾ ਸ਼ਿਰੋਦਕਰ ਦੀ ਵੀ ਹੋਈ ਲੜਾਈ | Bigg Bossਸਲਮਾਨ ਸਾਹਮਣੇ ਕੀ ਬੋਲੇ ਗੁਣਰਤਨFarmers Protest | ਕਿਸਾਨਾਂ ਆੜ੍ਹਤੀਆਂ ਨੇ ਸਰਕਾਰ ਖ਼ਿਲਾਫ਼ ਖੋਲਿਆ ਮੋਰਚਾ ! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਖੜ ਨੂੰ ਹਟਾਉਣ ਲਈ ਲਿਖਿਆ ਮੰਗ ਨੂੰ ਪੱਤਰ, ਪੜ੍ਹੋ ਪੂਰਾ ਮਾਮਲਾ
Punjab News: ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਖੜ ਨੂੰ ਹਟਾਉਣ ਲਈ ਲਿਖਿਆ ਮੰਗ ਨੂੰ ਪੱਤਰ, ਪੜ੍ਹੋ ਪੂਰਾ ਮਾਮਲਾ
ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Ravneet Bittu: ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Weather Update: ਮਾਨਸੂਨ ਦੀ ਹੋਈ ਵਿਦਾਈ, ਮੌਸਮ ਬਦਲਿਆ, ਠੰਡ ਦੇ ਰਹੀ ਦਸਤਕ, IMD ਨੇ ਸਾਂਝਾ ਕੀਤਾ ਤਾਜ਼ਾ ਅਪਡੇਟ
Weather Update: ਮਾਨਸੂਨ ਦੀ ਹੋਈ ਵਿਦਾਈ, ਮੌਸਮ ਬਦਲਿਆ, ਠੰਡ ਦੇ ਰਹੀ ਦਸਤਕ, IMD ਨੇ ਸਾਂਝਾ ਕੀਤਾ ਤਾਜ਼ਾ ਅਪਡੇਟ
Noel Tata Net Worth: ਅਰਬਾਂ ਦੀ ਜਾਇਦਾਦ ਦੇ ਮਾਲਕ ਹਨ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਨੋਏਲ ਟਾਟਾ, ਜਾਣੋ ਕਿੰਨੀ ਹੈ ਨੈੱਟ ਵਰਥ
Noel Tata Net Worth: ਅਰਬਾਂ ਦੀ ਜਾਇਦਾਦ ਦੇ ਮਾਲਕ ਹਨ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਨੋਏਲ ਟਾਟਾ, ਜਾਣੋ ਕਿੰਨੀ ਹੈ ਨੈੱਟ ਵਰਥ
Punjab News: ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ’ਚ ਛੁੱਟੀ, ਜਾਣੋ ਵਜ੍ਹਾ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (12-10-2024)

Panchayat Election: ਹੁਣ ਪੰਚਾਇਤੀ ਚੋਣਾਂ 'ਚ ਨਹੀਂ ਹੋਵੇਗਾ ਧੱਕਾ ! ਵੋਟਾਂ ਤੇ ਗਿਣਤੀ ਵੇਲੇ ਕੀਤੀ ਜਾਵੇਗੀ ਵੀਡੀਓ ਰਿਕਾਰਡਿੰਗ, ਨੋਟੀਫਿਕੇਸ਼ਨ ਹੋਇਆ ਜਾਰੀ

ਰਤਨ ਟਾਟਾ ਦੀ ਜਗ੍ਹਾ Noel Tata ਨੂੰ ਟਾਟਾ ਟਰੱਸਟ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ

Embed widget