ਪੜਚੋਲ ਕਰੋ
ਪੰਜ ਗੁਣਾ ਪੈਸੇ ਖਰਚ ਕੇ ਝੋਨਾ ਲਾਉਣ ਪੰਜਾਬ ਪਹੁੰਚੇ ਪਰਵਾਸੀ ਮਜ਼ਦੂਰ, ਕਿਸਾਨਾਂ ਨੇ ਭੇਜੇ ਐਡਵਾਂਸ 'ਚ ਪੈਸੇ
1/9

ਸੰਗਰੂਰ: ਪੰਜਾਬ 'ਚ ਅੱਜ 10 ਜੂਨ ਦੇ ਨਾਲ ਹੀ ਝੋਨੇ ਲਵਾਈ ਸ਼ੁਰੂ ਹੋ ਗਈ ਹੈ।
2/9

ਖਾਸ ਗੱਲ ਇਹ ਹੈ ਕਿ ਇਸ ਵਾਰ ਪਰਵਾਸੀ ਮਜ਼ਦੂਰ ਪੰਜ ਗੁਣਾ ਪੈਸੇ ਖਰਚ ਕੇ ਝੋਨਾ ਲਾਉਣ ਲਈ ਪੰਜਾਬ ਆ ਰਹੇ ਹਨ।
Published at : 10 Jun 2021 09:57 AM (IST)
ਹੋਰ ਵੇਖੋ





















