ਪੜਚੋਲ ਕਰੋ
Punjab Elections 2022: ਇੰਨੀ ਸੰਪੱਤੀ ਦੇ ਮਾਲਕ 'ਆਪ' ਦੇ ਸੀਐਮ ਫੇਸ Bhagwant Maan, ਹਲਫਨਾਮੇ 'ਚ ਖੁਲਾਸਾ
ਭਗਵੰਤ ਮਾਨ
1/7

Bhagwant Maan Property: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਆਪਣੀ ਜਾਇਦਾਦ 1.97 ਕਰੋੜ ਰੁਪਏ ਦੱਸੀ ਹੈ। ਇਸ ਵਿੱਚ ਉਨ੍ਹਾਂ ਦੀਆਂ 27 ਲੱਖ ਰੁਪਏ ਦੀਆਂ ਦੋ ਟੋਇਟਾ ਫਾਰਚੂਨਰ SUV ਤੇ 1.49 ਕਰੋੜ ਰੁਪਏ ਦੀ ਅਚੱਲ ਜਾਇਦਾਦ ਸ਼ਾਮਲ ਹੈ।
2/7

'ਆਪ' ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ 48 ਸਾਲਾ ਭਗਵੰਤ ਮਾਨ ਧੂਰੀ ਸੀਟ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਨੇ ਨਾਮਜ਼ਦਗੀ ਦੌਰਾਨ ਆਪਣੇ ਹਲਫਨਾਮੇ ਵਿੱਚ ਆਪਣੀ ਜਾਇਦਾਦ ਤੇ ਦੇਣਦਾਰੀਆਂ ਦਾ ਵੇਰਵਾ ਦਿੱਤਾ ਹੈ।
Published at : 30 Jan 2022 01:58 PM (IST)
ਹੋਰ ਵੇਖੋ





















