ਪੜਚੋਲ ਕਰੋ
ਪਿਤਾ ਲਈ ਚੋਣ ਪ੍ਰਚਾਰ 'ਚ ਜੁਟੀ Rabia Sidhu ਹੈ Fashion Designer, ਖੂਬਸੂਰਤੀ ਦੇ ਮਾਮਲੇ 'ਚ ਪਾਉਂਦੀ ਹੈ ਅਦਾਕਾਰਾਂ ਨੂੰ ਮਾਤ
ਰਾਬੀਆ ਸਿੱਧੂ
1/6

Rabia Sidhu Life: ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਧੀ ਰਾਬੀਆ ਸਿੱਧੂ (Rabia Sidhu) ਇਨ੍ਹੀਂ ਦਿਨੀਂ ਪੰਜਾਬ ਵਿੱਚ ਆਪਣੇ ਪਿਤਾ ਲਈ ਚੋਣ ਪ੍ਰਚਾਰ ਕਰ ਰਹੀ ਹੈ। ਦੱਸ ਦਈਏ ਕਿ ਰਾਬੀਆ ਅੰਮ੍ਰਿਤਸਰ ਪੂਰਬੀ ਸੀਟ 'ਤੇ ਨਵਜੋਤ ਸਿੰਘ ਸਿੱਧੂ ਲਈ ਡੋਰ-ਟੂ-ਡੋਰ ਚੋਣ ਪ੍ਰਚਾਰ 'ਚ ਜੁਟੀ ਹੋਈ ਹੈ। ਅੱਜ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਰਾਬੀਆ ਦੀ ਨਿੱਜੀ ਜ਼ਿੰਦਗੀ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ। ਆਓ ਤੁਹਾਨੂੰ ਦੱਸਦੇ ਹਾਂ ਰਾਬੀਆ ਸਿੱਧੂ ਬਾਰੇ-
2/6

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਬੇਟੀ ਰਾਬੀਆ ਸਿੱਧੂ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਰਾਬੀਆ ਇੱਕ ਪੇਸ਼ੇਵਰ ਫੈਸ਼ਨ ਡਿਜ਼ਾਈਨਰ ਹੈ। ਪਰ ਉਸ ਦੀ ਖੂਬਸੂਰਤੀ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ।
3/6

ਰਾਬੀਆ ਸਿੱਧੂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪੰਜਾਬ ਤੋਂ ਕੀਤੀ ਅਤੇ Lasalle ਕਾਲਜ ਆਫ਼ ਆਰਟਸ, ਸਿੰਗਾਪੁਰ ਤੋਂ ਆਪਣੀ ਫੈਸ਼ਨ ਡਿਜ਼ਾਈਨਿੰਗ ਪੂਰੀ ਕੀਤੀ।
4/6

ਫੈਸ਼ਨ ਡਿਜ਼ਾਈਨਿੰਗ ਕਰਨ ਤੋਂ ਬਾਅਦ, ਉਹ ਕੁਝ ਸਮਾਂ ਸਿੰਗਾਪੁਰ ਅਤੇ ਫਿਰ ਲੰਡਨ ਵਿਚ ਰਹੀ।
5/6

ਰਾਬੀਆ ਇੱਕ ਵਾਰ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਆਪਣੇ ਪੂਰੇ ਪਰਿਵਾਰ ਨਾਲ ਨਜ਼ਰ ਆ ਚੁੱਕੀ ਹੈ।
6/6

ਦੱਸ ਦਈਏ ਕਿ ਰਾਬੀਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਉਸਦੇ 60 ਹਜ਼ਾਰ ਤੋਂ ਵੱਧ ਫਾਲੋਅਰ ਹਨ।
Published at : 11 Feb 2022 05:51 PM (IST)
ਹੋਰ ਵੇਖੋ
Advertisement
Advertisement





















