ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਡਾਕਟਰਾਂ ਦਾ ਪੇਅ ਕਮਿਸ਼ਨ ਖਿਲਾਫ ਅਨੌਖਾ ਪ੍ਰਦਰਸ਼ਨ, ਖਜ਼ਾਨਾ ਮੰਤਰੀ ਦੀ ਅਰਥੀ ਫੂਕ ਚੁਗੇ ਫੁੱਲ
![](https://feeds.abplive.com/onecms/images/uploaded-images/2021/06/30/d2ec0bddd27bda5678a69ff5c7418c5f_original.jpg?impolicy=abp_cdn&imwidth=720)
ਬਠਿੰਡਾ
1/5
![ਬਠਿੰਡਾ: ਬਠਿੰਡਾ ਵਿਖੇ ਅੱਜ ਸਰਕਾਰੀ ਡਾਕਟਰਾਂ ਵੱਲੋਂ ਅਨੌਖਾ ਪ੍ਰਦਰਸ਼ਨ ਕੀਤਾ ਗਿਆ।ਪੰਜਾਬ ਸਰਕਾਰ ਖਿਲਾਫ਼, ਬੀਤੇ ਕੱਲ੍ਹ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।](https://feeds.abplive.com/onecms/images/uploaded-images/2021/06/30/98410d8f17f94dece4210d4edc482fd9f9ec8.jpg?impolicy=abp_cdn&imwidth=720)
ਬਠਿੰਡਾ: ਬਠਿੰਡਾ ਵਿਖੇ ਅੱਜ ਸਰਕਾਰੀ ਡਾਕਟਰਾਂ ਵੱਲੋਂ ਅਨੌਖਾ ਪ੍ਰਦਰਸ਼ਨ ਕੀਤਾ ਗਿਆ।ਪੰਜਾਬ ਸਰਕਾਰ ਖਿਲਾਫ਼, ਬੀਤੇ ਕੱਲ੍ਹ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।
2/5
![ਅੱਜ ਸਮੂਹ ਡਾਕਟਰਾਂ ਵੱਲੋ ਧਾਰਮਿਕ ਰੀਤੀ ਰਿਵਾਜਾਂ ਨਾਲ, ਰੋਂਦੇ ਹੋਏ ਮਨਪ੍ਰੀਤ ਬਾਦਲ ਦੇ ਫੁੱਲ ਚੁਗੇ ਗਏ ਅਤੇ ਖਾਲੀ ਖਜ਼ਾਨੇ ਦੇ ਪੀਪੇ ਖੜਕਾਏ ਗਏ।](https://feeds.abplive.com/onecms/images/uploaded-images/2021/06/30/b93544b248ad92df86e43a248d39d7d70fd85.jpg?impolicy=abp_cdn&imwidth=720)
ਅੱਜ ਸਮੂਹ ਡਾਕਟਰਾਂ ਵੱਲੋ ਧਾਰਮਿਕ ਰੀਤੀ ਰਿਵਾਜਾਂ ਨਾਲ, ਰੋਂਦੇ ਹੋਏ ਮਨਪ੍ਰੀਤ ਬਾਦਲ ਦੇ ਫੁੱਲ ਚੁਗੇ ਗਏ ਅਤੇ ਖਾਲੀ ਖਜ਼ਾਨੇ ਦੇ ਪੀਪੇ ਖੜਕਾਏ ਗਏ।
3/5
![ਸਿਵਿਲ ਹਸਪਤਾਲ ਵਿੱਚ ਪੇਅ ਕਮਿਸ਼ਨ ਨੂੰ ਲੈਕੇ ਪਿਛਲੇ ਇੱਕ ਹਫ਼ਤੇ ਤੋਂ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ।](https://feeds.abplive.com/onecms/images/uploaded-images/2021/06/30/2984fc11f6f3a0db3f9a98ffbbe4f0ca901ac.jpg?impolicy=abp_cdn&imwidth=720)
ਸਿਵਿਲ ਹਸਪਤਾਲ ਵਿੱਚ ਪੇਅ ਕਮਿਸ਼ਨ ਨੂੰ ਲੈਕੇ ਪਿਛਲੇ ਇੱਕ ਹਫ਼ਤੇ ਤੋਂ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ।
4/5
![ਰੋਸ਼ ਜਾਹਿਰ ਕਰਦੇ ਡਾਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ](https://feeds.abplive.com/onecms/images/uploaded-images/2021/06/30/1f8ed5d43c179ae27db88bff39f240fb270e8.jpg?impolicy=abp_cdn&imwidth=720)
ਰੋਸ਼ ਜਾਹਿਰ ਕਰਦੇ ਡਾਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ "ਜੋਂ ਸਰਾਕਰ ਨੇ ਪੇਅ ਕਮਿਸ਼ਨ ਜਾਰੀ ਕੀਤਾ ਜਿਸ ਵਿੱਚ ਸਾਡਾ ਐਨ ਪੀ ਏ ਘਟਾ ਕੇ 25 ਤੋਂ 20 ਕੀਤਾ ਉਸਨੂੰ ਵਧਾਇਆ ਜਾਵੇ ਅਤੇ ਤਨਖਾਹਾਂ ਦੇ ਨਾਲ ਲਿੰਕ ਕੀਤਾ ਜਾਵੇ।"
5/5
![ਉਨ੍ਹਾਂ ਕਿਹਾ ਕਿ,](https://feeds.abplive.com/onecms/images/uploaded-images/2021/06/30/24c43fd6bf7bf7d895a6599675656be4c400f.jpg?impolicy=abp_cdn&imwidth=720)
ਉਨ੍ਹਾਂ ਕਿਹਾ ਕਿ, " ਸਾਡੇ ਸਾਰਿਆਂ ਦੀ ਤਨਖਾਹ ਵਿੱਚ ਬਹੁਤ ਵੱਡੀ ਕਟੌਤੀ ਹੋ ਰਹੀ ਹੈ ਜੇਕਰ ਨਹੀਂ ਕਰਦੇ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।"
Published at : 30 Jun 2021 09:04 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਪੰਜਾਬ
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)