ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦਾ ਗੋਲੀਆਂ ਮਾਰ ਕੀਤਾ ਕਤਲ
![](https://feeds.abplive.com/onecms/images/uploaded-images/2021/08/07/d4454544e87d571aef27c66d9831cc57_original.png?impolicy=abp_cdn&imwidth=720)
Murder
1/13
![ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦਾ ਮੁਹਾਲੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।](https://feeds.abplive.com/onecms/images/uploaded-images/2021/08/07/c0731e2922b20dacf2f61ebc2b5151f8e5650.jpeg?impolicy=abp_cdn&imwidth=720)
ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦਾ ਮੁਹਾਲੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
2/13
![ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦਾ ਮੁਹਾਲੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।](https://feeds.abplive.com/onecms/images/uploaded-images/2021/08/07/fa50607ba123cbfbe61f39a09bc7f0c741b5d.jpeg?impolicy=abp_cdn&imwidth=720)
ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦਾ ਮੁਹਾਲੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
3/13
![ਵਿੱਕੀ ਮਿੱਡੂ ਖੇੜਾ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ।](https://feeds.abplive.com/onecms/images/uploaded-images/2021/08/07/0c631ede7f2cb995c45e1b7f669450806ae0a.jpeg?impolicy=abp_cdn&imwidth=720)
ਵਿੱਕੀ ਮਿੱਡੂ ਖੇੜਾ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ।
4/13
![ਜਾਣਕਾਰੀ ਅਨੁਸਾਰ 4 ਅਣਪਛਾਤੇ ਨੌਜਵਾਨਾਂ ਨੇ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ ‘ਤੇ ਫ਼ਾਇਰਿੰਗ ਕੀਤੀ](https://feeds.abplive.com/onecms/images/uploaded-images/2021/08/07/9c42209d456b72a7ad452bba473ab29d69a7b.jpeg?impolicy=abp_cdn&imwidth=720)
ਜਾਣਕਾਰੀ ਅਨੁਸਾਰ 4 ਅਣਪਛਾਤੇ ਨੌਜਵਾਨਾਂ ਨੇ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ ‘ਤੇ ਫ਼ਾਇਰਿੰਗ ਕੀਤੀ
5/13
![ਜਿਸ ਤੋਂ ਬਾਅਦ ਜ਼ਖ਼ਮੀ ਨੌਜਵਾਨ ਨੂੰ ਸੈਕਟਰ – 71 ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ,ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ।](https://feeds.abplive.com/onecms/images/uploaded-images/2021/08/07/33461e46cfaf7a92089c08f8913f2545720e9.jpeg?impolicy=abp_cdn&imwidth=720)
ਜਿਸ ਤੋਂ ਬਾਅਦ ਜ਼ਖ਼ਮੀ ਨੌਜਵਾਨ ਨੂੰ ਸੈਕਟਰ – 71 ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ,ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ।
6/13
![ਮੁਹਾਲੀ ਦੇ ਸੈਕਟਰ 71 ਵਿੱਚ ਗੋਲੀਆਂ ਮਾਰ ਕੇ ਮਿੱਡੂ ਖੇੜਾ ਦਾ ਕਤਲ ਕਰ ਦਿੱਤਾ ਗਿਆ।](https://feeds.abplive.com/onecms/images/uploaded-images/2021/08/07/b8be773bccc2c29795996de74ebc179ce14d3.jpeg?impolicy=abp_cdn&imwidth=720)
ਮੁਹਾਲੀ ਦੇ ਸੈਕਟਰ 71 ਵਿੱਚ ਗੋਲੀਆਂ ਮਾਰ ਕੇ ਮਿੱਡੂ ਖੇੜਾ ਦਾ ਕਤਲ ਕਰ ਦਿੱਤਾ ਗਿਆ।
7/13
![SOI (ਸਟੂਡੈਂਟ ਵਿੰਗ ਆਫ਼ ਇੰਡੀਆ) ਚੰਡੀਗੜ੍ਹ ਜ਼ੋਨ ਦੇ ਪ੍ਰਧਾਨ ਵੀ ਰਹੇ ਸੀ।](https://feeds.abplive.com/onecms/images/uploaded-images/2021/08/07/13c9e9daa6cd6ee3f17ee98a97ce7d4ca03fb.jpeg?impolicy=abp_cdn&imwidth=720)
SOI (ਸਟੂਡੈਂਟ ਵਿੰਗ ਆਫ਼ ਇੰਡੀਆ) ਚੰਡੀਗੜ੍ਹ ਜ਼ੋਨ ਦੇ ਪ੍ਰਧਾਨ ਵੀ ਰਹੇ ਸੀ।
8/13
![ਮੁਹਾਲੀ ਦੇ ਐਸਐਸਪੀ IPS ਸਤਿੰਦਰ ਸਿੰਘ ਵੀ ਮੌਕੇ ਤੇ ਪਹੰਚੇ।](https://feeds.abplive.com/onecms/images/uploaded-images/2021/08/07/dd9412801c2f47c8b0e88660e4c777079eb7d.jpeg?impolicy=abp_cdn&imwidth=720)
ਮੁਹਾਲੀ ਦੇ ਐਸਐਸਪੀ IPS ਸਤਿੰਦਰ ਸਿੰਘ ਵੀ ਮੌਕੇ ਤੇ ਪਹੰਚੇ।
9/13
![ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਆਪ ਮੌਕੇ ‘ਤੇ ਪਹੁੰਚੇ ਅਤੇ ਆਸ ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਨੂੰ ਖੰਘਾਲਿਆ ਜਾ ਰਿਹਾ ਹੈ।](https://feeds.abplive.com/onecms/images/uploaded-images/2021/08/07/3bc1efecf36f733293295fc8b643df4667542.jpeg?impolicy=abp_cdn&imwidth=720)
ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਆਪ ਮੌਕੇ ‘ਤੇ ਪਹੁੰਚੇ ਅਤੇ ਆਸ ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਨੂੰ ਖੰਘਾਲਿਆ ਜਾ ਰਿਹਾ ਹੈ।
10/13
![ਪੁਲਿਸ ਵੱਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਸੂਬੇ ਵਿੱਚ ਕਾਨੂੰਨ ਵਿਵਸਥਾ ‘ਤੇ ਮੁੜ ਸਵਾਲ ਉੱਠਣ ਲੱਗੇ ਹਨ।](https://feeds.abplive.com/onecms/images/uploaded-images/2021/08/07/1e4ca2a6f598dd2079790938875d2d632871a.jpeg?impolicy=abp_cdn&imwidth=720)
ਪੁਲਿਸ ਵੱਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਸੂਬੇ ਵਿੱਚ ਕਾਨੂੰਨ ਵਿਵਸਥਾ ‘ਤੇ ਮੁੜ ਸਵਾਲ ਉੱਠਣ ਲੱਗੇ ਹਨ।
11/13
![ਸੁਖਬੀਰ ਬਾਦਲ ਦਾ ਕਾਫੀ ਕਰੀਬੀ ਸੀ ਮਿੱਡੂ ਖੇੜਾ।](https://feeds.abplive.com/onecms/images/uploaded-images/2021/08/07/eb5f2f568dfaddca315c79be7ec83724f1bf4.jpeg?impolicy=abp_cdn&imwidth=720)
ਸੁਖਬੀਰ ਬਾਦਲ ਦਾ ਕਾਫੀ ਕਰੀਬੀ ਸੀ ਮਿੱਡੂ ਖੇੜਾ।
12/13
![image 6](https://feeds.abplive.com/onecms/images/uploaded-images/2021/08/07/a5ddd31a9df029efa7f8702970c5917d12779.jpeg?impolicy=abp_cdn&imwidth=720)
image 6
13/13
![image 7](https://feeds.abplive.com/onecms/images/uploaded-images/2021/08/07/e1be12b6a9efe5fadd2970b7a553c8e76256c.jpeg?impolicy=abp_cdn&imwidth=720)
image 7
Published at : 07 Aug 2021 01:34 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)