ਪੜਚੋਲ ਕਰੋ
ਅਕਾਲੀ ਦਲ ਵਲੋਂ ਮੋਟਰਸਾਈਕਲ ਮਾਰਚ, ਬੀਅੇੈਸਅੇੈਫ ਦਾ ਅਧਿਕਾਰ ਖੇਤਰ ਵਧਾਉਣ ਨੂੰ ਲੈ ਕੇ ਜਤਾਇਆ ਰੋਸ
WhatsApp_Image_2021-10-29_at_216.34_PM
1/12

ਬੀਅੇੈਸਅੇੈਫ ਦਾ ਅਧਿਕਾਰ ਖੇਤਰ ਵਧਾਏ ਜਾਣ ਦਾ ਪੰਜਾਬ 'ਚ ਜਿੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਵਿਰੋਧ ਕਰ ਰਹੀਆਂ ਹਨ, ਉਥੇ ਹੀ ਅਕਾਲੀ ਦਲ ਨੇ ਇਕ ਕਦਮ ਹੋਰ ਵਧਾਉਂਦੇ ਹੋਏ ਅੱਜ ਅਟਾਰੀ ਵਾਹਘਾ ਸਰਹੱਦ ਤੋਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੱਕ ਮੋਟਰਸਾਈਕਲ ਮਾਰਚ ਕੱਢਿਆ।
2/12

ਇਸ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਹੁੰਚੇ ਤੇ ਬਿਕਰਮ ਮਜੀਠੀਆ ਦੀ ਅਗਵਾਈ 'ਚ ਇਸ ਵਿਰੋਧ ਮਾਰਚ 'ਚ ਮਾਝੇ ਦੀ ਸਮੁੱਚੀ ਅਕਾਲੀ ਲੀਡਰਸ਼ਿੱਪ ਨੇ ਸ਼ਿਕਰਤ ਕੀਤੀ।
Published at : 29 Oct 2021 03:22 PM (IST)
ਹੋਰ ਵੇਖੋ





















