ਪੜਚੋਲ ਕਰੋ
(Source: ECI/ABP News)
ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਗੁਟੇਰੇਸ ਪਹੁੰਚੇ ਕਰਤਾਰਪੁਰ ਸਾਹਿਬ
![](https://static.abplive.com/wp-content/uploads/sites/5/2020/02/18222630/Antonio-Guterres-4.jpg?impolicy=abp_cdn&imwidth=720)
1/6
![ਰੋਜ਼ਾਨਾ 5,000 ਤੋਂ ਵੱਧ ਸਿੱਖਾਂ ਨੂੰ ਪਹੁੰਚ ਦੀ ਇਜਾਜ਼ਤ ਦਿੱਤੀ ਗਈ ਹੈ, ਜਿਸ ਦੀ ਸਮਰੱਥਾ ਦੁੱਗਣੀ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।](https://static.abplive.com/wp-content/uploads/sites/5/2020/02/18222650/Antonio-Guterres-2.jpg?impolicy=abp_cdn&imwidth=720)
ਰੋਜ਼ਾਨਾ 5,000 ਤੋਂ ਵੱਧ ਸਿੱਖਾਂ ਨੂੰ ਪਹੁੰਚ ਦੀ ਇਜਾਜ਼ਤ ਦਿੱਤੀ ਗਈ ਹੈ, ਜਿਸ ਦੀ ਸਮਰੱਥਾ ਦੁੱਗਣੀ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
2/6
![ਚਾਰ ਕਿਲੋਮੀਟਰ ਲੰਬੇ ਲਾਂਘਾ, ਜਿਸ ਦਾ ਉਦਘਾਟਨ 9 ਨਵੰਬਰ ਨੂੰ ਕੀਤਾ ਗਿਆ ਸੀ, ਰਾਹੀਂ ਸ਼ਰਧਾਲੂਆਂ ਨੂੰ ਕਰਤਾਰਪੁਰ ਦੇ ਦਰਬਾਰ ਸਾਹਿਬ ਤੇ ਭਾਰਤੀ ਪੰਜਾਬ 'ਚ ਡੇਰਾ ਬਾਬਾ ਨਾਨਕ ਦੇ ਵਿਚਕਾਰ ਇੱਕ ਵੀਜ਼ਾ ਮੁਕਤ ਲਿੰਕ ਮੁਹੱਈਆ ਕਰਵਾਇਆ ਗਿਆ ਹੈ।](https://static.abplive.com/wp-content/uploads/sites/5/2020/02/18222642/Antonio-Guterres-7.jpg?impolicy=abp_cdn&imwidth=720)
ਚਾਰ ਕਿਲੋਮੀਟਰ ਲੰਬੇ ਲਾਂਘਾ, ਜਿਸ ਦਾ ਉਦਘਾਟਨ 9 ਨਵੰਬਰ ਨੂੰ ਕੀਤਾ ਗਿਆ ਸੀ, ਰਾਹੀਂ ਸ਼ਰਧਾਲੂਆਂ ਨੂੰ ਕਰਤਾਰਪੁਰ ਦੇ ਦਰਬਾਰ ਸਾਹਿਬ ਤੇ ਭਾਰਤੀ ਪੰਜਾਬ 'ਚ ਡੇਰਾ ਬਾਬਾ ਨਾਨਕ ਦੇ ਵਿਚਕਾਰ ਇੱਕ ਵੀਜ਼ਾ ਮੁਕਤ ਲਿੰਕ ਮੁਹੱਈਆ ਕਰਵਾਇਆ ਗਿਆ ਹੈ।
3/6
![ਇਸ ਦੌਰਾਨ ਉਨ੍ਹਾਂ ਨਾਲ ਧਾਰਮਿਕ ਮਾਮਲਿਆਂ ਦੇ ਮੰਤਰੀ ਪੀਰ ਨੂਰੂਲ ਹਕ ਕਾਦਰੀ, ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਵੀ ਮੌਜੂਦ ਸੀ।](https://static.abplive.com/wp-content/uploads/sites/5/2020/02/18222637/Antonio-Guterres-6.jpg?impolicy=abp_cdn&imwidth=720)
ਇਸ ਦੌਰਾਨ ਉਨ੍ਹਾਂ ਨਾਲ ਧਾਰਮਿਕ ਮਾਮਲਿਆਂ ਦੇ ਮੰਤਰੀ ਪੀਰ ਨੂਰੂਲ ਹਕ ਕਾਦਰੀ, ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਵੀ ਮੌਜੂਦ ਸੀ।
4/6
![ਗੁਟੇਰੇਸ ਨੇ ਗੁਰਦੁਆਰੇ ਵਿਖੇ ਸਾਈਟ 'ਤੇ ਰਸੋਈ ਦਾ ਦੌਰਾ ਵੀ ਕੀਤਾ, ਜਿੱਥੇ ਉਸ ਨੂੰ ਚੌਲ ਤੇ ਦਾਲ ਦਾ ਰਵਾਇਤੀ ਲੰਗਰ ਦਿੱਤਾ ਗਿਆ।](https://static.abplive.com/wp-content/uploads/sites/5/2020/02/18222633/Antonio-Guterres-5.jpg?impolicy=abp_cdn&imwidth=720)
ਗੁਟੇਰੇਸ ਨੇ ਗੁਰਦੁਆਰੇ ਵਿਖੇ ਸਾਈਟ 'ਤੇ ਰਸੋਈ ਦਾ ਦੌਰਾ ਵੀ ਕੀਤਾ, ਜਿੱਥੇ ਉਸ ਨੂੰ ਚੌਲ ਤੇ ਦਾਲ ਦਾ ਰਵਾਇਤੀ ਲੰਗਰ ਦਿੱਤਾ ਗਿਆ।
5/6
![ਗੁਰਦੁਆਰਾ ਦੇ ਅੰਦਰ, ਗੁਟੇਰੇਸ ਨੇ ਵੱਖ-ਵੱਖ ਸਿੱਖ ਧਾਰਮਿਕ ਲੀਡਰਸ ਨਾਲ ਜਾਣੂ ਕਰਵਾਇਆ ਗਿਆ ਤੇ ਉਨ੍ਹਾਂ ਦੀ ਇਸ ਯਾਤਰਾ ਦੀ ਯਾਦ ਦਿਵਾਉਣ ਲਈ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ।](https://static.abplive.com/wp-content/uploads/sites/5/2020/02/18222625/Antonio-Guterres-3.jpg?impolicy=abp_cdn&imwidth=720)
ਗੁਰਦੁਆਰਾ ਦੇ ਅੰਦਰ, ਗੁਟੇਰੇਸ ਨੇ ਵੱਖ-ਵੱਖ ਸਿੱਖ ਧਾਰਮਿਕ ਲੀਡਰਸ ਨਾਲ ਜਾਣੂ ਕਰਵਾਇਆ ਗਿਆ ਤੇ ਉਨ੍ਹਾਂ ਦੀ ਇਸ ਯਾਤਰਾ ਦੀ ਯਾਦ ਦਿਵਾਉਣ ਲਈ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ।
6/6
![ਆਪਣੀ ਫੇਰੀ ਦੌਰਾਨ ਸੰਯੁਕਤ ਰਾਸ਼ਟਰ ਦੇ ਸੈਕਟਰੀ ਜਨਰਲ ਨੂੰ ਕਰਤਾਰਪੁਰ ਲਾਂਘੇ ਦੇ ਵਿਕਾਸ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਫੇਰ ਗੁਟੇਰੇਸ ਨੂੰ ਗੁਰਦੁਆਰੇ ਦੇ ਦਰਸ਼ਨ ਕਰਵਾਏ ਗਏ।](https://static.abplive.com/wp-content/uploads/sites/5/2020/02/18222618/Antonio-Guterres-1.jpg?impolicy=abp_cdn&imwidth=720)
ਆਪਣੀ ਫੇਰੀ ਦੌਰਾਨ ਸੰਯੁਕਤ ਰਾਸ਼ਟਰ ਦੇ ਸੈਕਟਰੀ ਜਨਰਲ ਨੂੰ ਕਰਤਾਰਪੁਰ ਲਾਂਘੇ ਦੇ ਵਿਕਾਸ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਫੇਰ ਗੁਟੇਰੇਸ ਨੂੰ ਗੁਰਦੁਆਰੇ ਦੇ ਦਰਸ਼ਨ ਕਰਵਾਏ ਗਏ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)