ਪੜਚੋਲ ਕਰੋ
ਅੰਮ੍ਰਿਤਸਰ 'ਚ ਰੋਕੀ ਗਈ ਵੈਕਸੀਨੇਸ਼ਨ, ਸਵੇਰ ਤੋਂ ਪਹੁੰਚੇ ਲੋਕ ਹੋ ਰਹੇ ਖੱਜਲ, ਦੇਖੋ ਤਸਵੀਰਾਂ
ਅੰਮ੍ਰਿਤਸਰ
1/6

ਦੇਸ਼ ਭਰ 'ਚ ਕੋਰੋਨਾ ਵੈਕਸੀਨ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ। ਹੁਣ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਵੈਕਸੀਨੇਸ਼ਨ ਡੋਜ਼ ਦਾ ਸਟਾਕ ਖਤਮ ਹੋਣ ਕਰਕੇ ਟੀਕਾਕਰਣ ਰੋਕ ਦਿੱਤਾ ਗਿਆ ਹੈ।
2/6

ਇਸ ਕਾਰਣ ਵੈਕਸੀਨੇਸ਼ਨ ਕਰਵਾਉਣ ਆਏ ਲੋਕਾਂ ਨੂੰ ਦਿੱਕਤ ਹੋ ਰਹੀ ਹੈ।
Published at : 11 May 2021 10:27 AM (IST)
ਹੋਰ ਵੇਖੋ





















