ਪੜਚੋਲ ਕਰੋ
PUBG 'ਤੇ ਪਾਬੰਦੀ, ਪ੍ਰਸ਼ੰਸਕਾਂ ਲਈ ਇਹ ਗੇਮ ਬਣ ਸਕਦੇ ਸਹਾਰਾ
1/5

ਕਿਸੇ ਵੀ ਪਾਪੂਲਰ ਗੇਮ ਦੇ ਨਾਲ ਉਸ ਨਾਲ ਮਿਲਦੇ ਜੁਲਦੇ ਗੇਮ ਵੀ ਬਜ਼ਾਰ 'ਚ ਆ ਜਾਂਦੇ ਹਨ। Garena Free Fire ਇਸ ਤਰ੍ਹਾਂ ਦੀ ਗੇਮ ਹੈ। ਇਹ ਗੇਮ ਬਹੁਤ ਹੱਦ ਤਕ PUBG ਨਾਲ ਮਿਲਦਾ ਜੁਲਦਾ ਹੈ। ਹਾਲਾਂਕਿ ਇਨ੍ਹਾਂ 'ਚ PUBG ਜਿਹੇ ਬੇਸਿਕ ਫੀਚਰਸ ਹੀ ਮਿਲਦੇ ਹਨ। ਇਸ ਗੇਮ ਨੂੰ ਗੂਗਲ ਪਲੇਅ ਸਟੋਰ 'ਤੇ ਡਾਊਨਲੋਡ ਕੀਤਾ ਜਾ ਸਕਦਾ ਹੈ।
2/5

ਚੀਨ ਨਾਲ ਵਿਵਾਦ ਦਰਮਿਆਨ ਭਾਰਤ ਸਰਕਾਰ ਨੇ ਮੌਜੂਦਾ ਸਮੇਂ ਦੇ ਸਭ ਤੋਂ ਮਸ਼ਹੂਰ ਗੇਮ PUBG ਸਮੇਤ 118 ਐਪਸ 'ਤੇ ਪਾਬੰਦੀ ਲਾ ਦਿੱਤੀ ਹੈ। ਜੂਨ ਮਹੀਨੇ ਤੋਂ ਲੈ ਕੇ ਹੁਣ ਤਕ ਕੇਂਦਰ ਸਰਕਾਰ 200 ਤੋਂ ਜ਼ਿਆਦਾ ਐਪਸ ਬੈਨ ਕਰ ਚੁੱਕੀ ਹੈ। ਹਾਲਾਂਕਿ ਅਜਿਹਾ ਨਹੀਂ ਕਿ ਗੇਮਿੰਗ ਮਾਰਕਿਟ 'ਚ PUBG ਦੇ ਵਿਕਲਪ ਮੌਜੂਦ ਨਹੀਂ ਹਨ। PUBG ਬੈਨ ਹੋਣ 'ਤੇ ਇਹ ਕੁਝ ਗੇਮਜ਼ PUBG ਦੀ ਥਾਂ ਲੈ ਸਕਦੇ ਹਨ।
Published at :
Tags :
Pubg Banਹੋਰ ਵੇਖੋ





















