ਪੜਚੋਲ ਕਰੋ
Ram Mandir: ਤੁਸੀਂ ਰਾਮ ਲੱਲਾ ਦੇ ਦਰਸ਼ਨ ਕਰਨ ਲਈ ਬੱਸ ਰਾਹੀਂ ਜਾ ਸਕਦੇ ਅਯੁੱਧਿਆ, IRCTC ਤੋਂ ਬੁੱਕ ਕਰੋ ਟਿਕਟ
Ayodhya Ram Mandir: ਰਾਮ ਮੰਦਿਰ ਦਾ ਉਦਘਾਟਨ ਹੋਣ ਤੋਂ ਬਾਅਦ ਅਯੁੱਧਿਆ 'ਚ ਰਾਮ ਭਗਤਾਂ ਦੀ ਭੀੜ ਲੱਗੀ ਹੋਈ ਹੈ, ਲੱਖਾਂ ਲੋਕ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਪਹੁੰਚ ਰਹੇ ਹਨ।
Ayodhya Ram Mandir
1/6

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਜਨਵਰੀ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਕੀਤੀ ਸੀ, ਜਿਸ ਤੋਂ ਬਾਅਦ ਮੰਦਰ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ।
2/6

ਰਾਮ ਮੰਦਰ ਦੇ ਖੁੱਲ੍ਹਣ ਦੇ ਨਾਲ ਹੀ ਦੇਸ਼ ਭਰ ਤੋਂ ਲੱਖਾਂ ਰਾਮ ਭਗਤ ਅਯੁੱਧਿਆ ਪਹੁੰਚੇ, ਜਿਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਸਖ਼ਤ ਮਿਹਨਤ ਕਰਨੀ ਪਈ।
Published at : 02 Feb 2024 10:31 PM (IST)
ਹੋਰ ਵੇਖੋ





















