ਪੜਚੋਲ ਕਰੋ

Masik Shivratri 2023 Mantra: ਮਾਸਿਕ ਸ਼ਿਵਰਾਤਰੀ 'ਤੇ ਗੌਰੀ ਸ਼ੰਕਰ ਨੂੰ ਇਨ੍ਹਾਂ ਮੰਤਰਾਂ ਨਾਲ ਕਰੋ ਖ਼ੁਸ਼, ਹੋਵੇਗਾ ਲਾਭ

Masik Shivratri 2023: ਸਾਲ ਦਾ ਪਹਿਲੀ ਮਾਸਿਕ ਸ਼ਿਵਰਾਤਰੀ ਦਾ ਵਰਤ 20 ਜਨਵਰੀ 2023 ਯਾਨੀ ਅੱਜ ਹੈ। ਇਹ ਮਾਘ ਮਾਸਿਕ ਸ਼ਿਵਰਾਤਰੀ ਹੈ। ਇਸ ਦਿਨ ਅਤੇ ਰਾਤ ਨੂੰ ਭਗਵਾਨ ਸ਼ਿਵ ਦੇ ਗੁਪਤ ਮੰਤਰਾਂ ਦਾ ਜਾਪ ਕਰਨ ਨਾਲ ਫਲ ਦੀ ਪ੍ਰਾਪਤੀ ਹੁੰਦੀ ਹੈ।

ਮਾਸਿਕ ਸ਼ਿਵਰਾਤਰੀ 'ਤੇ ਇਨ੍ਹਾਂ ਮੰਤਰਾਂ ਦਾ ਕਰੋ ਜਾਪ

1/6
ॐ नमः शिवाय शुभं शुभं कुरू कुरू शिवाय नमः ॐ -  ਮਾਸਿਕ ਸ਼ਿਵਰਾਤਰੀ 'ਤੇ ਭਗਵਾਨ ਸ਼ਿਵ ਦੇ ਇਸ ਮੰਤਰ ਦੀ ਇਕ ਮਾਲਾ ਦਾ ਜਾਪ ਕਰਨ ਨਾਲ ਵੱਡੀ ਤੋਂ ਵੱਡੀ ਸਮੱਸਿਆ ਦੂਰ ਹੋ ਸਕਦੀ ਹੈ।

2/6
ॐ ईशानाय नम: - ਮਾਘ ਮਹੀਨੇ 'ਚ ਸ਼ਿਵਰਾਤਰੀ ਦੀ ਰਾਤ ਨੂੰ ਚਾਰ ਮੂੰਹ ਵਾਲਾ ਘਿਓ ਦਾ ਦੀਵਾ ਜਗਾ ਕੇ ਇਸ ਮੰਤਰ ਦਾ 108 ਵਾਰ ਜਾਪ ਕਰੋ। ਇਸ ਨਾਲ ਵਿਆਹੁਤਾ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ।

3/6
नागेंद्रहाराय त्रिलोचनाय भस्मांगरागाय महेश्वराय।नित्याय शुद्धाय दिगंबराय तस्मे
नागेंद्रहाराय त्रिलोचनाय भस्मांगरागाय महेश्वराय।नित्याय शुद्धाय दिगंबराय तस्मे"न" काराय नमः शिवायः॥- ਮਾਸਕ ਸ਼ਿਵਰਾਤਰੀ 'ਤੇ ਸ਼ਿਵ ਅਤੇ ਸ਼ਕਤੀ ਦਾ ਮਿਲਣ ਹੋਇਆ ਸੀ। ਇਸ ਦਿਨ ਮਹਾਦੇਵ ਦੇ ਮੰਤਰ ਦਾ ਜਾਪ ਕਰਨ ਨਾਲ ਯੋਗ ਵਰ ਮਿਲਦਾ ਹੈ।
4/6
ॐ इं क्षं मं औं अं - ਸਾਲ ਦੀ ਪਹਿਲੀ ਮਾਸਿਕ ਸ਼ਿਵਰਾਤਰੀ 'ਤੇ ਰਾਤ ਨੂੰ ਸ਼ਿਵਲਿੰਗ 'ਤੇ ਬੇਲਪੱਤਰ ਚੜ੍ਹਾਓ ਅਤੇ ਗੁਪਤ ਰੂਪ ਨਾਲ ਇਸ ਮੰਤਰ ਦਾ ਜਾਪ ਕਰੋ। ਇਸ ਮੰਤਰ ਦਾ ਜਾਪ ਕਰਨ ਨਾਲ ਦੁਸ਼ਮਣ ਤੋਂ ਜਿੱਤ ਪ੍ਰਾਪਤ ਹੁੰਦੀ ਹੈ।

5/6
ॐ पार्वतीपतये नमः - ਜੇਕਰ ਵਿਆਹ 'ਚ ਕੋਈ ਰੁਕਾਵਟ ਆ ਰਹੀ ਹੈ ਤਾਂ ਮਾਸਿਕ ਸ਼ਿਵਰਾਤਰੀ 'ਤੇ ਸ਼ਿਵ ਸ਼ੰਭੂ ਦੇ ਮੰਤਰ ਦਾ ਜਾਪ ਕਰੋ। ਇਸ ਨਾਲ ਜਲਦੀ ਵਿਆਹ ਦਾ ਯੋਗ ਬਣੇਗਾ।

6/6
ॐ नमो भगवते दक्षिणामूर्त्तये मह्यं मेधा प्रयच्छ स्वाहा - ਸ਼ਿਵ ਵਿਨਾਸ਼ ਦੇ ਦੇਵਤਾ ਹਨ। ਉਨ੍ਹਾਂ ਦੀ ਭਗਤੀ ਕਰਕੇ ਕਾਲ ਵੀ ਕੰਬ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਮਾਸਿਕ ਸ਼ਿਵਰਾਤਰੀ 'ਤੇ ਰੁਦਰਾਕਸ਼ ਦੀ ਮਾਲਾ ਨਾਲ ਇਸ ਮੰਤਰ ਦਾ 108 ਵਾਰ ਜਾਪ ਕਰਨ ਨਾਲ ਨਕਾਰਾਤਮਕ ਸ਼ਕਤੀਆਂ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ। ਵਿਗੜਿਆ ਕੰਮ ਬਣ ਜਾਂਦਾ ਹੈ।

ਹੋਰ ਜਾਣੋ ਧਰਮ

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਗਸਤ 2026

Vaastu Tips : ਜੇ ਤੁਸੀਂ ਰੋਜ਼ਾਨਾ ਇਹ 4 ਕੰਮ ਕਰਦੇ ਹੋ ਤਾਂ ਕਦੇ ਅਮੀਰ ਨਹੀਂ ਬਣ ਸਕੋਗੇ! ਤੁਰੰਤ ਬਦਲੋ ਆਪਣੀਆਂ ਆਦਤਾਂ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਗਸਤ 2026

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!

ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 

Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ

Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ

Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ

Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ

ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ

Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ

Embed widget