ਰੋਮ ਦੀ ਮਸ਼ਹੂਰ ਮਾਡਲ ਲੂਲੀਆ ਵੰਤੂਰ ਨਾਲ ਵੀ ਸਲਮਾਨ ਦੇ ਰਿਸ਼ਤੇ ਦੀ ਚਰਚ ਸੀ। ਲੂਲੀਆ ਨੂੰ ਅਕਸਰ ਸਲਮਾਨ ਦੇ ਪਰਿਵਾਰ ਨਾਲ ਦੇਖਿਆ ਜਾਂਦਾ ਸੀ। ਇਨ੍ਹਾਂ ਦੋਵਾਂ ਦੇ ਵਿਆਹ ਨੂੰ ਲੈ ਕੇ ਵੀ ਗੱਲ ਸਾਹਮਣੇ ਆਈ ਸੀ। ਇਸ ਸਮੇਂ ਦੋਵੇਂ ਚੰਗੇ ਦੋਸਤ ਹਨ।