ਪੜਚੋਲ ਕਰੋ
ਖਾਲਸਾ ਏਡ ਵਲੋਂ ਕਿਸਾਨਾਂ ਲਈ ਸੈਲਟਰ ਬਣਾ ਦਿੱਤੀ ਵੱਡੀ ਮਦਦ, ਵੇਖੋ ਖਾਸ ਤਸਵੀਰਾਂ
1/4

ਦੱਸ ਦਈਏ ਕਿ ਹੁਣ ਤਕ ਕਈ ਹੋਰ ਸਮੁਹਾਂ, ਲੋਕਾਂ ਵਲੋਂ ਕਿਸਾਨਾਂ ਨੂੰ ਪੂਰੀ ਮਦਦ ਮਿਲ ਰਹੀ ਹੈ। ਲੋਕ ਵੱਧ ਚੜ੍ਹ ਕੇ ਇਸ ਸੰਘਰਸ਼ ‘ਚ ਕਿਸਾਨਾਂ ਦਾ ਸਮਰਥਨ ਕਰ ਰਹੇ ਹਾਂ। ਅਜਿਹੇ ‘ਚ ਖਾਲਸਾ ਏਡ ਨੇ ਇੱਕ ਵਾਰ ਫੇਰ ਕਿਸਾਨਾਂ ਦੇ ਸੰਘਰਸ਼ ‘ਚ ਮਦਦ ਕੀਤੀ ਹੈ।
2/4

ਜੀ ਹਾਂ ਖਾਲਸਾ ਏਡ ਨੇ ਕਿਸਾਨਾਂ ਲਈ ਸ਼ੈਟਲਰ ਲਾਏ ਹਨ। ਤਾਂ ਜੋ ਇਸ ਕੜਾਕੇ ਦੀ ਠੰਢ ‘ਚ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ।
Published at :
ਹੋਰ ਵੇਖੋ





















