ਪੜਚੋਲ ਕਰੋ
ਬਠਿੰਡਾ ਦਾ ਪਾਵਰ ਲਿਫਟਿੰਗ ਖਿਡਾਰੀ ਚਾਹ ਵੇਚਣ ਨੂੰ ਮਜਬੂਰ
ਬਠਿੰਡਾ ਦਾ ਪਾਵਰ ਲਿਫਟਿੰਗ ਖਿਡਾਰੀ ਚਾਹ ਵੇਚਣ ਨੂੰ ਮਜਬੂਰ
1/5

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਫੁੱਲ ਮਹਿਰਾਜ ਦਾ ਪਾਵਰ ਲਿਫਟਿੰਗ ਖਿਡਾਰੀ, ਜੋ ਕਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਹਿੱਸਾ ਲੈ ਚੁੱਕਾ ਹੈ ਅੱਜ ਰੁਜ਼ਗਾਰ ਦੇ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।
2/5

ਸੈਕੜਿਆਂ ਦੀ ਗਿਣਤੀ ਵਿੱਚ ਮਿਲੇ ਸਨਮਾਨ ਦੇ ਬਾਵਜੂਦ ਅੱਜ ਨੌਜਵਾਨ ਚਾਹ ਵੇਚਣ ਨੂੰ ਮਜਬੂਰ ਹੈ।ਬਠਿੰਡਾ ਫੁੱਲ ਮਹਿਰਾਜ ਦਾ ਰਹਿਣ ਵਾਲਾ ਇੰਦਰਜੀਤ ਸਿੰਘ ਪਾਵਰ ਲਿਫਟਿੰਗ ਦਾ ਖਿਡਾਰੀ ਹੈ। ਅੱਜ ਘਰ ਦੇ ਹਾਲਾਤਾਂ ਦੇ ਚੱਲਦੇ ਉਹ ਚਾਹ ਦੀ ਦੁਕਾਨ ਚਲਾ ਰਿਹਾ ਹੈ।
Published at : 26 Jun 2021 08:13 PM (IST)
ਹੋਰ ਵੇਖੋ





















