ਪੜਚੋਲ ਕਰੋ

Carlos Alcaraz: ਕਾਰਲੋਸ ਅਲਕਾਰਜ਼ ਬਣਿਆ ਟੈਨਿਸ ਦਾ ਨਵਾਂ ਬਾਦਸ਼ਾਹ, ਨੋਵਾਕ ਜੋਕੋਵਿਚ ਨੂੰ ਧੂਲ ਚਟਾਈ

Who Is Carlos Alcaraz: ਕਾਰਲੋਸ ਅਲਕਾਰਜ਼ ਨੇ ਵਿੰਬਲਡਨ 2023 ਦਾ ਖਿਤਾਬ ਆਪਣੇ ਨਾਂਅ ਕੀਤਾ। ਅਲਕਾਰਜ਼ ਨੇ ਫਾਈਨਲ ਵਿੱਚ ਸਰਬੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਹਰਾਇਆ।

Who Is Carlos Alcaraz

1/7
ਉਸ ਨੇ ਪੰਜਵੇਂ ਸੈੱਟ ਵਿੱਚ ਜੋਕੋਵਿਚ ਨੂੰ ਹਰਾ ਕੇ ਆਪਣਾ ਪਹਿਲਾ ਵਿੰਬਲਡਨ ਖ਼ਿਤਾਬ ਜਿੱਤਿਆ। ਅਲਕਾਰਜ਼ ਇੱਕ ਸਪੇਨੀ ਟੈਨਿਸ ਖਿਡਾਰੀ ਹੈ।

2/7
ਦੱਸ ਦੇਈਏ ਕਿ ਅਲਕਾਰਜ਼ ਵਰਤਮਾਨ ਵਿੱਚ ਏਟੀਪੀ (ਟੈਨਿਸ ਪੇਸ਼ੇਵਰਾਂ ਦੀ ਐਸੋਸੀਏਸ਼ਨ) ਵਿੱਚ ਨੰਬਰ ਇੱਕ ਖਿਡਾਰੀ ਹੈ। ਅਲਕਾਰਜ਼ ਨੇ ਇਸ ਤੋਂ ਪਹਿਲਾਂ 19 ਸਾਲ ਦੀ ਉਮਰ ਵਿੱਚ ਯੂਐਸ ਓਪਨ ਦਾ ਖਿਤਾਬ ਜਿੱਤਿਆ ਸੀ।

3/7
ਅਲਕਾਰਜ਼ ਸਪੇਨ ਦੇ ਇੱਕ ਪਿੰਡ ਐਲ ਪਾਲਮਾਰ ਦਾ ਮੂਲ ਨਿਵਾਸੀ ਹੈ। ਉਨ੍ਹਾਂ ਦਾ ਜਨਮ 5 ਮਈ 2003 ਨੂੰ ਹੋਇਆ ਸੀ। ਅਲਕਾਰਜ਼ ਨੇ ਟੈਨਿਸ ਦਾ ਹੁਨਰ ਆਪਣੇ ਪਿਤਾ ਦੁਆਰਾ ਚਲਾਏ ਗਏ ਟ੍ਰੈਨਿੰਗ ਸਿਖਲਾਈ ਤੋਂ ਹਾਸਿਲ ਕੀਤਾ।

4/7
ਉਸਨੇ ਕਈ ਸਪੈਨਿਸ਼ ਅਤੇ ਯੂਰਪੀਅਨ ਚੈਂਪੀਅਨਸ਼ਿਪਾਂ ਜਿੱਤੀਆਂ ਹਨ। ਅਲਕਾਰਜ਼ ਨੇ ਆਪਣਾ ਪਹਿਲਾ ਏਟੀਪੀ ਮੈਚ ਰਾਮੋਸ ਵਿਨੋਲਾਸ ਦੇ ਖਿਲਾਫ ਜਿੱਤਿਆ ਜਦੋਂ ਉਹ ਲਗਭਗ 16 ਸਾਲ ਦਾ ਸੀ। ਵਿਸ਼ਵ ਦੇ ਸਾਬਕਾ ਨੰਬਰ 1 ਖਿਡਾਰੀ ਜੁਆਨ ਕਾਰਲੋਸ ਫੇਰੇਰੋ ਉਸ ਦੇ ਟ੍ਰੇਨਰ ਹਨ। ਫੇਰੇਰੋ 15 ਸਾਲ ਦੀ ਉਮਰ ਤੋਂ ਉਸਦੇ ਨਾਲ ਕੰਮ ਕਰ ਰਿਹਾ ਹੈ।

5/7
ਅਲਕਾਰਜ਼ ਏਟੀਪੀ ਵਿੱਚ ਨੰਬਰ ਇੱਕ ਰੈਂਕਿੰਗ ਹਾਸਲ ਕਰਨ ਵਾਲਾ ਚੌਥਾ ਸਪੈਨਿਸ਼ ਖਿਡਾਰੀ ਹੈ। ਇਸ ਤੋਂ ਪਹਿਲਾਂ ਨਡਾਲ, ਕਾਰਲੋਸ ਮੋਯਾ ਅਤੇ ਉਸ ਦੇ ਮੈਂਟਰ ਜੁਆਨ ਕਾਰਲੋਸ ਫੇਰੇਰੋ ਇਹ ਦਰਜਾਬੰਦੀ ਹਾਸਲ ਕਰ ਚੁੱਕੇ ਹਨ।

6/7
ਇਹ ਪਹਿਲੀ ਵਾਰ ਨਹੀਂ ਸੀ ਜਦੋਂ ਅਲਕਾਰਜ਼ ਨੇ ਏਟੀਪੀ ਗੇਮ ਵਿੱਚ ਨੋਵਾਕ ਜੋਕੋਵਿਚ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ ਉਸ ਨੇ ਮੈਡ੍ਰਿਡ ਓਪਨ ਦੇ ਸੈਮੀਫਾਈਨਲ 'ਚ ਜੋਕੋਵਿਚ ਨੂੰ ਹਰਾਇਆ ਸੀ। ਅਲਕਾਰਜ਼ ਅਤੇ ਜੋਕੋਵਿਚ ਵਿਚਕਾਰ ਕੁੱਲ ਤਿੰਨ ਮੈਚ ਖੇਡੇ ਗਏ ਹਨ, ਜਿਸ ਵਿੱਚ ਅਲਕਾਰਾਜ਼ 2-1 ਨਾਲ ਅੱਗੇ ਹੈ।

7/7
ਅਲਕਾਰਜ਼ ਦਾ ਇਹ ਦੂਜਾ ਗ੍ਰੈਂਡ ਸਲੈਮ ਖਿਤਾਬ ਸੀ। ਇਸ ਤੋਂ ਪਹਿਲਾਂ ਉਸ ਨੇ ਯੂਐਸ ਓਪਨ 2022 ਦਾ ਖਿਤਾਬ ਜਿੱਤਿਆ ਸੀ। ਅਲਕਾਰਜ਼ 2021 ਵਿੱਚ ਯੂਐਸ ਓਪਨ ਵਿੱਚ ਓਪਨ ਯੁੱਗ ਵਿੱਚ ਪੁਰਸ਼ਾਂ ਦਾ ਸਭ ਤੋਂ ਘੱਟ ਉਮਰ ਦਾ ਕੁਆਰਟਰ ਫਾਈਨਲਿਸਟ ਬਣ ਗਿਆ। ਉਹ 2022 ਵਿੱਚ ਰਾਫੇਲ ਨਡਾਲ ਅਤੇ ਜੋਕੋਵਿਚ ਨੂੰ ਹਰਾਉਣ ਵਾਲਾ ਪਹਿਲਾ ਕਿਸ਼ੋਰ ਬਣਿਆ। ਅਲਕਾਰਾ ਏਟੀਪੀ ਵਿੱਚ ਨੰਬਰ ਵਨ ਰੈਂਕਿੰਗ ਹਾਸਲ ਕਰਨ ਵਾਲੇ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਹਨ।

ਹੋਰ ਜਾਣੋ ਸਪੋਰਟਸ

View More
Advertisement
Advertisement
Advertisement

ਟਾਪ ਹੈਡਲਾਈਨ

Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ

Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ

Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ

Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼

ABP Premium

ਵੀਡੀਓਜ਼

Haryana Elections 2024: PM Modi ਨੇ ਖੋਲੀ ਕਾਂਗਰਸ ਕੀ ਪੋਲ  !!! | ABPSANJHAPunjab Panchayat Elections: ਜ਼ੀਰਾ 'ਚ ਹੋਏ ਹੰਗਾਮੇ ਦਾ ਵੱਡਾ ਖੁਲਾਸਾ | Crime News | ABPSANJHAHaryana Elections 2024 ਤੋਂ ਪਹਿਲਾਂ ਰਾਹੁਲ ਗਾਂਧੀ ਦਾ 50 lakh ਵਾਲਾ ਕਿੱਸਾ  !!! | ABPSANJHARAHUL ON MODI | Rahul Gandhi ਨੇ ਫ਼ਿਰ ਕੀਤਾ PM ਮੋਦੀ ਤੇ ATTACK

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ

Punjab Holiday: ਕੱਲ੍ਹ ਨੂੰ ਵੀ ਪੰਜਾਬ ਵਿਚ ਸਰਕਾਰੀ ਛੁੱਟੀ ਹੈ ਜਾਂ ਨਹੀਂ? ਚੈੱਕ ਕਰੋ List

Diwali 2024: ਦੀਵਾਲੀ 31 ਅਕਤੂਬਰ ਜਾਂ 1 ਨਵੰਬਰ ਨੂੰ! ਜਾਣੋ ਪੂਰੇ ਦੇਸ਼ ਵਿੱਚ ਕਿਸ ਦਿਨ ਮਨਾਈ ਜਾਵੇਗੀ?

ਈ-ਬਾਈਕ ਜਾਂ ਸਕੂਟਰ ਖਰੀਦਣ 'ਤੇ ₹20000 ਦਾ ਡਿਸਕਾਉਂਟ, ਤਿਉਹਾਰੀ ਆਫਰ ਨਹੀਂ... ਇਹ ਹੈ ਸਰਕਾਰ ਦੀ ਗਾਰੰਟੀ

Embed widget