ਪੜਚੋਲ ਕਰੋ
Asia Cup 2023: ਏਸ਼ੀਆ ਕੱਪ 'ਚ ਪਾਕਿਸਤਾਨੀ ਸਿੰਗਰ Aima Baig ਕਰੇਗੀ ਪਰਫਾਰਮ, ਖੂਬਸੂਰਤੀ ਨਾਲ ਕਰਦੀ ਕਾਇਲ
Asia Cup 2023: ਪਾਕਿਸਤਾਨ ਦੀ ਮਸ਼ਹੂਰ ਗਾਇਕਾ Aima Baig ਏਸ਼ੀਆ ਕੱਪ 2023 ਦੇ ਉਦਘਾਟਨੀ ਸਮਾਰੋਹ 'ਚ ਪਰਫਾਰਮ ਕਰੇਗੀ। ਉਸਨੇ ਕਈ ਹਿੱਟ ਗੀਤ ਦਿੱਤੇ ਹਨ।
aima baig performed Asia Cup 2023
1/6

ਪਾਕਿਸਤਾਨ ਦੀ ਮਸ਼ਹੂਰ ਗਾਇਕਾ Aima ਏਸ਼ੀਆ ਕੱਪ 2023 ਦੇ ਉਦਘਾਟਨੀ ਸਮਾਰੋਹ 'ਚ ਪਰਫਾਰਮ ਕਰੇਗੀ। ਉਸ ਨੇ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ। ਖਾਸ ਗੱਲ ਇਹ ਹੈ ਕਿ ਉਹ ਕੋਕ ਸਟੂਡੀਓ ਲਈ ਗੀਤ ਵੀ ਗਾ ਚੁੱਕੀ ਹੈ।
2/6

Aima ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਕਈ ਚੰਗੇ ਗੀਤ ਗਾਏ। ਉਸਨੇ 2015 ਵਿੱਚ ਆਪਣਾ ਪਹਿਲਾ ਸਿੰਗਲ ਰਿਲੀਜ਼ ਕੀਤਾ। ਇਸ ਤੋਂ ਬਾਅਦ ਉਹ ਹੁਣ ਤੱਕ ਕਈ ਹਿੱਟ ਗੀਤ ਦੇ ਚੁੱਕੀ ਹੈ।
Published at : 30 Aug 2023 03:13 PM (IST)
ਹੋਰ ਵੇਖੋ





















